ਵਿਵਾਦਾਂ ’ਚ ਘਿਰਿਆ ਦਿਲਜੀਤ ਦਾ ‘ਦਿਲ-ਲੁਮੀਨਾਤੀ’ ਟੂਰ! ਡਾਂਸਰਾਂ ਨੂੰ ਪੈਸੇ ਨਾ ਦੇਣ ਦੇ ਇਲਜ਼ਾਮ
ਬਿਉਰੋ ਰਿਪੋਰਟ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਮ ਤੌਰ ’ਤੇ ਵਿਵਾਦਾਂ ਤੋਂ ਦੂਰ ਹੀ ਰਹਿੰਦਾ ਹੈ ਪਰ ਲਾਸ ਏਂਜਲਸ ਸਥਿਤ ਆਰਬੀ ਡਾਂਸ ਕੰਪਨੀ ਦੇ ਮਾਲਕ ਅਤੇ ਕੋਰੀਓਗ੍ਰਾਫਰ ਰਜਤ ਰੌਕੀ ਬੱਟਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਆਪਣੇ ਦੌਰੇ ’ਤੇ ਆਏ ਦੇਸੀ ਡਾਂਸਰਾਂ ਨੂੰ ਪੈਸੇ ਨਹੀਂ ਦਿੱਤੇ। ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਟੂਰ ਦੀ ਕਾਫੀ