Manoranjan Punjab

ਪੰਜਾਬੀ ਗਾਇਕ ਜੈਜ਼ ਧਾਮੀ ਨੂੰ ਹੋਇਆ ਕੈਂਸਰ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਭਾਵੁਕ ਪੋਸਟ

 ਮੁਹਾਲੀ : ਪੰਜਾਬੀ ਗਾਇਕ ਜੈਜ਼ ਧਾਮੀ (Punjabi Singer Jazz Dhami) ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਫਰਵਰੀ 2022 ਤੋਂ ਕੈਂਸਰ ਨਾਲ ਜੂਝ ਰਹੇ ਸਨ। ਪਹਿਲੀ ਵਾਰ ਗਾਇਕ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀ ਬਿਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਧਾਮੀ ਨੇ

Read More
India Manoranjan Punjab

ਦਿਲਜੀਤ ਦੇ ਸ਼ੋਅ ਨੂੰ ਲੈਕੇ ਦਿੱਲੀ ਪੁਲਿਸ ਦਾ ਵੱਡਾ ਅਲਰਟ ! ‘ਪੈਸੇ ਪੂਸੇ ਦੇ ਕੇ ਆਪਣਾ ਬੈਂਡ ਨਾ ਵਜਾ ਲੈਣਾ’!

26 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਦਿਲਜੀਤ ਦਾ ਸ਼ੋਅ ਹੋਵੇਗਾ

Read More
Manoranjan Punjab

‘ਸੁੱਚਾ ਸੂਰਮਾ’ ਨੇ ਕੀਤਾ ਵੱਡਾ ਕਮਾਲ! ਪੰਜਾਬੀ ਸਿਨੇਮਾ ’ਚ ਪਹਿਲੀ ਵਾਰ ਰਿਲੀਜ਼ ਤੋਂ ਹਫ਼ਤਾ ਪਹਿਲਾਂ ਖੁੱਲ੍ਹੀ ਐਡਵਾਂਸ ਬੁਕਿੰਗ

ਬਿਉਰੋ ਰਿਪੋਰਟ: ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਗੌਰਵ ਮੰਨੇ ਜਾਂਦੇ ਬੱਬੂ ਮਾਨ ਨੇ ਇੱਕ ਵਾਰ ਫਿਰ ਫਿਲਮ ਉਦਯੋਗ ਵਿੱਚ ਇੱਕ ਗੌਰਵਮਈ ਸਫਲਤਾ ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ (Sucha Soorma) ਪੰਜਾਬ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸਦੀ ਟਿਕਟ ਬੁਕਿੰਗ ਰਿਲੀਜ਼ ਤੋਂ ਪੂਰਾ ਇੱਕ ਹਫ਼ਤਾ ਪਹਿਲਾਂ ਆਨਲਾਈਨ ਖੋਲ੍ਹੀ ਗਈ ਹੈ।

Read More
India Manoranjan Punjab

ਦਿਲਜੀਤ ਦੇ Dil-Luminati Tour ਦੀ ਟਿਕਟ ਨਹੀਂ ਮਿਲੀ ਤਾਂ ਨਿਰਾਸ਼ ਨਾ ਹੋਵੋ! ਹਾਲੇ ਵੀ ਇੰਝ ਬੁੱਕ ਕਰ ਸਕਦੇ ਹੋ ਟਿਕਟਾਂ

ਬਿਉਰੋ ਰਿਪੋਰਟ: ਦਿਲਜੀਤ ਦੁਸਾਂਝ ਦੇ ਦਿਲ-ਲੁਮਿਨਾਟੀ ਟੂਰ 2024 (Dil-Luminati Tour 2024) ਵਿੱਚ ਟਿਕਟਾਂ ਦੀ ਵਿਕਰੀ ਦਾ ਇੱਕ ਜਨੂੰਨ ਦੇਖਣ ਨੂੰ ਮਿਲਿਆ ਹੈ। ਲਗਭਗ ਹਰ ਸ਼ਹਿਰ ਵਿੱਚ ਸਾਰੇ ਸ਼ੋਅ ਪੂਰੀ ਤਰ੍ਹਾਂ ਵਿਕ ਗਏ ਹਨ। 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲਾ ਇਹ ਟੂਰ ਤੇਜ਼ੀ ਨਾਲ ਸਾਲ ਦੇ ਸਭ ਤੋਂ

Read More
Manoranjan Punjab

ਬੱਬੂ ਮਾਨ ਦੀ ‘ਸੁੱਚਾ ਸੂਰਮਾ’ ਨੇ ਪੰਜਾਬੀ ਸਿਨੇਮਾ ’ਚ ਨਵਾਂ ਟ੍ਰੈਂਡ ਕੀਤਾ ਸੈੱਟ! ਫ਼ੈਨਜ਼ ਨੇ ਪੇਸ਼ ਕੀਤੀ ਅਨੋਖੀ ਮਿਸਾਲ

ਬਿਉਰੋ ਰਿਪੋਰਟ: ਜਲਦ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸੁੱਚਾ ਸੂਰਮਾ’ ਸਿਰਫ਼ ਇੱਕ ਫ਼ਿਲਮ ਹੀ ਨਹੀਂ, ਬਲਕਿ ਇੱਕ ਟ੍ਰੈਂਡਸੈਟਰ ਹੈ ਜਿਸ ਨੇ ਪੰਜਾਬੀ ਸਿਨੇਮਾ ਵਿੱਚ ਤੂਫ਼ਾਨ ਲਿਆ ਦਿੱਤਾ ਹੈ। ਆਪਣੇ ਦਮਦਾਰ ਥੀਮ ਸੌਂਗ ਨਾਲ ਸਿਖ਼ਰਾਂ ਨੂੰ ਛੂਹਣ ਤੋਂ ਬਾਅਦ, ‘ਸੁੱਚਾ ਸੂਰਮਾ’ ਹੁਣ ਇੱਕ ਅਨੌਖੇ ਕਾਰਨ ਲਈ ਚਰਚਾ ਵਿੱਚ ਹੈ। ਪੰਜਾਬੀ ਸਿਨੇਮਾ ਦੇ ਇਤਿਹਾਸ

Read More
Manoranjan Punjab Religion

ਫ਼ਿਲਮ ਦੀ ਕਾਮਯਾਬੀ ਬਾਅਦ ਗੁਰਦੁਆਰਾ ਸੋਹਾਣਾ ਸਾਹਿਬ ਨਤਮਸਤਕ ਹੋਈ ‘ਬੀਬੀ ਰਜਨੀ’ ਦੀ ਸਟਾਰਕਾਸਟ

ਬਿਉਰੋ ਰਿਪੋਰਟ: ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਨੇ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। 30 ਅਗਸਤ ਨੂੰ ਰਿਲੀਜ਼ ਹੋਈ ਬੀਬੀ ਰਜਨੀ ਫਿਲਮ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ। ਇਸ ਫਿਲਮ ਦੀ ਸ਼ੁਰੂਆਤ ਵੀ ਸੋਹਾਣਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਗਈ ਸੀ। ਇਸ ਮੌਕੇ ਦਰਬਾਰ ਸਾਹਿਬ ਵਿੱਚ ਫਿਲਮ ਦੀ

Read More
India Manoranjan Punjab

ਪੰਜਾਬੀ ਗਾਇਕ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ! ਡੰਕੀ ਜ਼ਰੀਏ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਮਾਮਲਾ

ਬਿਉਰੋ ਰਿਪੋਰਟ: ਜਲੰਧਰ ਨਾਲ ਸਬੰਧਿਤ ਪੰਜਾਬੀ ਗਾਇਕ ਫਤਿਹਜੀਤ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਡੰਕੀ ਦੇ ਰਸਤੇ ਲੋਕਾਂ ਨੂੰ ਅਮਰੀਕਾ ਭੇਜਦਾ ਸੀ। ਫਤਿਹਜੀਤ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ

Read More
Manoranjan

ਮਲਾਇਕਾ ਅਰੋੜਾ ਨੂੰ ਪੁੱਜਾ ਵੱਡਾ ਸਦਮਾ!

ਬਿਊਰੋ ਰਿਪੋਰਟ – ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਦਾ ਪਿਤਾ ਅਨਿਲ ਅਰੋੜਾ (Anil Arora) ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਅਨਿਲ ਨੇ ਬਾਂਦਰਾਂ ਸਥਿਤ ਆਪਣੇ ਘਰ ਵਿੱਚ ਇਹ ਖੌਫਨਾਕ ਕਦਮ ਚੁੱਕਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਨਿਲ ਅਰੋੜਾ ਨੇ ਛੱਤ ਤੋਂ ਛਾਲ ਮਾਰੀ ਹੈ, ਜਿਸ ਨਾਲ ਉਸ ਦੀ ਜਾਨ

Read More
India Manoranjan Punjab

ਦਿਲਜੀਤ ਦੇ ਭਾਰਤ ’ਚ ਹੋਣ ਵਾਲੇ ਸ਼ੋਅ ਦੀਆਂ 1 ਲੱਖ ਟਿਕਟਾਂ 15 ਮਿੰਟ ’ਚ ‘SOLD OUT!’ ਹੁਣ ਸਿਰਫ਼ ਇਹ ਟਿਕਟਾਂ ਬਚੀਆਂ

ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljit Dosanjh) ਦੇ ਅਕਤੂਬਰ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਹੋਣ ਵਾਲੇ ਵਾਲੇ ‘ਦਿਲ ਲੁਮੀਨਾਤੀ’ (Dil-Luminati Tour) ਸਟੇਜ ਟੂਰ ਨੇ ਟਿਕਟਾਂ ਦੇ ਮਾਮਲੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਜਦੋਂ ਟਿਕਟਾਂ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ 1 ਲੱਖ ਟਿਕਟਾਂ 15 ਮਿੰਟ ਵਿੱਚ ਹੀ ਵਿਕ ਗਈਆਂ।

Read More