ਇਸ ਵਾਰ ਬੁਰੀ ਤਰ੍ਹਾਂ ਫਸੀ ਕੰਗਨਾ! ਬੀਜੇਪੀ ਪ੍ਰਧਾਨ ਨੇ ਕੀਤਾ ਤਲਬ, ਇਸ ਐਕਸ਼ਨ ਦੀ ਤਿਆਰੀ
ਬਿਉਰੋ ਰਿਪੋਰਟ – ਕਿਸਾਨਾਂ ’ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਜੇ ਪੀ ਨੱਢਾ ਨੇ ਮੰਡੀ ਤੋਂ MP ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਕੁਝ ਹੀ ਦੇਰ ਵਿੱਚ ਕੰਗਨਾ ਜੇ ਪੀ ਨੱਢਾ ਦੇ ਨਾਲ ਮੁਲਾਕਾਤ ਕਰੇਗੀ। ਹਾਲਾਂਕਿ ਬੀਤੇ ਦਿਨ ਬੀਜੇਪੀ ਨੇ ਕੰਗਨਾ ਨੂੰ ਨਸੀਹਤ ਦਿੱਤੀ ਸੀ ਕਿ ਉਹ ਪਾਰਟੀ ਲਾਈਨ ਤੋਂ ਵੱਖ