ਗੁਰਦਾਸਪੁਰ ‘ਚ ਭਾਜਪਾ ਉਮੀਦਵਾਰ ਦਾ ਵਿਰੋਧ, ਕਿਸਾਨਾਂ ਨੇ ਪੁੱਛੇ ਸਵਾਲ
- by Gurpreet Singh
- April 28, 2024
- 0 Comments
ਲੋਕ ਸਭਾ ਚੋਣਾਂ 2024 (Lok Sabha Elections 2024) ਲਈ ਬੀਜੇਪੀ ਦਾ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਾ ਬਾਹਲ਼ਾ ਔਖਾ ਹੋਇਆ ਜਾਪ ਰਿਹਾ ਹੈ। ਬੀਜੇਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸਥਾਨਕ ਆਗੂ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਬੇਸ਼ੱਕ ਬਾਕੀ ਪਾਰਟੀਆਂ ਤੋਂ
ਅਕਾਲੀ ਦਲ ਨੂੰ ਝਟਕਾ! ਦਿੱਲੀ ਕਮੇਟੀ ਦੇ 7 ਮੈਂਬਰ ਬੀਜੇਪੀ ਵਿੱਚ ਸ਼ਾਮਲ
- by Gurpreet Kaur
- April 27, 2024
- 0 Comments
ਬਿਉਰੋ ਰਿਪੋਰਟ – ਦਿੱਲੀ ਤੇ ਪੰਜਾਬ ਵਿੱਚ ਲੋਕਸਭਾ ਚੋਣਾਂ 6ਵੇਂ ਅਤੇ 7ਵੇ ਗੇੜ੍ਹ ਵਿੱਚ ਹਨ, ਦੋਵਾਂ ਥਾਵਾਂ ‘ਤੇ ਸਿੱਖ ਭਾਈਚਾਰੇ ਦੀ ਗਿਣਤੀ ਬਹੁਤਾਤ ਵਿੱਚ ਹੈ। ਬੀਜੇਪੀ ਦੀ ਨਜ਼ਰ ਸਿੱਖ ਭਾਈਚਾਰੇ ਦੇ ਵੋਟਾਂ ’ਤੇ ਹੈ। ਇਸੇ ਲਈ ਸ਼ਨੀਵਾਰ (27 ਅਪ੍ਰੈਲ) ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਦਿੱਲੀ ਵਿੱਚ ਇੱਕ ਵੱਡੇ ਸਮਾਗਮ ਦੌਰਾਨ ਦਿੱਖੀ
ਵੜਿੰਗ ਦੀ ਜਾਖੜ ਨੂੰ ਚੋਣ ਲੜਨ ਦੀ ਚੁਣੌਤੀ! ‘ਜਿਸ ਸੀਟ ਤੋਂ ਲੜਨਗੇ ਮੈਂ ਮੈਦਾਨ ’ਚ ਉਤਰਾਂਗਾ!’
- by Gurpreet Kaur
- April 27, 2024
- 0 Comments
ਬਿਉਰੋ ਰਿਪੋਰਟ – Lok sabha Election 2024: ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (Punjab Bjp President Sunil Jakhar) ਨੂੰ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਜਿੱਥੋਂ ਵੀ ਜਾਖੜ ਚੋਣ ਲੜਨਗੇ, ਮੈਂ ਉਨ੍ਹਾਂ ਦੇ ਖ਼ਿਲਾਫ਼ ਚੋਣ ਲੜਾਂਗਾ। ਵੜਿੰਗ