4 ਜੂਨ ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਚੋਣ ਕਮਿਸ਼ਨ ਨੇ ਅਧਿਕਾਰੀਆਂ ਲਈ ਹਦਾਇਤਾਂ ਦੀ ਹੈਂਡਬੁੱਕ ਕੀਤੀ ਜਾਰੀ
- by Gurpreet Singh
- June 2, 2024
- 0 Comments
ਦੇਸ਼ ਵਿਚ ਹੋਈਆਂ ਆਮ ਚੋਣਾਂ, ਆਂਧਰਾ ਪ੍ਰਦੇਸ਼ ਤੇ ਉੜੀਸਾ ਦੀਆਂ ਵਿਧਾਨ ਸਭਾ ਚੋਣਾਂ ਅਤੇ ਕੁਝ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ ਕੀਤੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਵਿਚ ਆਮ ਚੋਣਾਂ ਤੇ
ਪੰਜਾਬ ਵਿੱਚ ਸ਼ਾਮ 6 ਵਜੇ ਤੱਕ 55.58% ਵੋਟਿੰਗ, ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
- by Gurpreet Singh
- June 1, 2024
- 0 Comments
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਐਪ ਵੋਟਰਾਂ ਦੀ ਗਿਣਤੀ ਅਨੁਸਾਰ ਸ਼ਾਮ 6 ਵਜੇ ਤੱਕ 55.58 ਫੀਸਦੀ ਵੋਟਿੰਗ ਹੋਈ। ਵੋਟਿੰਗ ਦੇ ਅੰਤਿਮ ਅੰਕੜੇ ਆਉਣੇ ਅਜੇ ਬਾਕੀ ਹਨ। ਵੋਟਿੰਗ ਦੌਰਾਨ ਤਰਨਤਾਰਨ ‘ਚ ਬੂਥ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਦੀ ਆਪਣੇ
ਇੰਡੀਆ ਗਠਜੋੜ ਤੋਂ ਬਾਅਦ ਖੜਗੇ ਦਾ ਵੱਡਾ ਦਾਅਵਾ, ਇੰਡੀਆ ਗਠਜੋੜ ਨੂੰ ਆਉਣਗੀਆਂ 295 ਸੀਟਾਂ
- by Gurpreet Singh
- June 1, 2024
- 0 Comments
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ‘ਇੰਡੀਆ’ ਗਠਜੋੜ ਦੇ ਨੇਤਾਵਾਂ ਦੀ ਬੈਠਕ ਹੋਈ। ਇਸ ਮੀਟਿੰਗ ਦੀ ਸਮਾਪਤੀ ਤੋਂ ਬਾਅਦ ‘ਇੰਡੀਆ’ ਗਠਜੋੜ ਦੇ ਆਗੂ ਸਾਂਝੇ ਤੌਰ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਹਨ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ‘ਇੰਡੀਆ’ ਗਠਜੋੜ ਪਾਰਟੀਆਂ ਦੇ ਨੇਤਾਵਾਂ ਨੇ ਅੱਜ ਗੈਰ ਰਸਮੀ ਤੌਰ ‘ਤੇ ਮੁਲਾਕਾਤ ਕੀਤੀ ਅਤੇ ਗਿਣਤੀ ਵਾਲੇ ਦਿਨ ਦੀਆਂ
ਜਾਣੋ ਕਿਹੜੇ ਹਲਕੇ ਦੇ ਕਿਸ ਪਿੰਡ ‘ਚ ਕਿਹੜੀ ਪਾਰਟੀ ਦੇ ਨਹੀਂ ਲੱਗੇ ਬੂਥ, ਕਈ ਪਿੰਡਾਂ ਦੇ ਲੋਕਾਂ ਨੂੰ ਕਿਉਂ ਕੀਤਾ ਵੋਟਾਂ ਦੀ ਬਾਈਕਾਟ
- by Gurpreet Singh
- June 1, 2024
- 0 Comments
ਮੁਹਾਲੀ : ਪੰਜਾਬ ‘ਚ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਵੱਧ ਚੜ੍ਹ ਕੇ ਆਪਣਾ ਉਤਸ਼ਾਹ ਦਿਖਾ ਰਹੇ ਹਨ ਪਰ ਉੱਥੇ ਹੀ ਕਈ ਪਿੰਡਾਂ ਵੱਲੋਂ ਵੱਖ-ਵੱਖ ਕਾਰਨਾਂ ਕਰਕੇ ਵੋਟਾਂ ਦਾ ਬਾਈਕਾਟ ਕੀਤਾ ਹੈ। ਸਮਰਾਲਾ ਖੇਤਰ ਦੇ ਤਿੰਨ ਪਿੰਡਾਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪਿੰਡਾਂ ਮੁਸ਼ਕਾਬਾਦ, ਟੱਪਰੀਆਂ ਤੇ ਖੀਰਨੀਆਂ ਦੇ ਪਿੰਡ
13 ਲੋਕ ਸਭਾ ਸੀਟਾਂ ‘ਤੇ 3 ਵਜੇ ਤੱਕ ਕਿੰਨੀ ਫੀਸਦੀ ਪਈ ਵੋਟ
- by Gurpreet Singh
- June 1, 2024
- 0 Comments
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। 3 ਵਜੇ ਤੱਕ ਵੋਟਿੰਗ 46.38% ਹੋਈ ਹੈ। ਅੰਮ੍ਰਿਤਸਰ – 41.74% ਸ੍ਰੀ ਆਨੰਦਪੁਰ ਸਾਹਿਬ – 47.14% ਬਠਿੰਡਾ – 48.95% ਫਰੀਦਕੋਟ – 45.16% ਸ੍ਰੀ ਫਤਹਿਗੜ੍ਹ ਸਾਹਿਬ – 45.55% ਫਿਰੋਜ਼ਪੁਰ – 48.55 % ਗੁਰਦਾਸਪੁਰ – 49.10 %
ਰਾਜਸੀ ਪਾਰਟੀਆਂ ਦੇ ਚੋਣ ਵਾਅਦੇ ਕਾਨੂੰਨੀ ਦਸਤਾਵੇਜ਼ ਹੋਣ – ਕੇਂਦਰੀ ਸਭਾ
- by Gurpreet Singh
- June 1, 2024
- 0 Comments
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਜਦੋਂ ਸੱਤਾ ਹਥਿਆਉਣ ਲਈ ਰਾਜਨੀਤਕ ਪਾਰਟੀਆਂ ਹਰ ਹਰਬਾ ਵਰਤ ਰਹੀਆਂ ਹਨ ਤਾਂ ਕਿਸੇ ਵੀ ਰਾਜਸੀ ਧਿਰ ਕੋਲ ਆਮ ਬੰਦੇ ਦੀ ਬੁਨਿਆਦ ਨਾਲ ਜੁੜੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮੁੱਦੇ ਨਹੀਂ ਹਨ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ
ਸਮਰਾਲਾ ਦੇ ਤਿੰਨ ਪਿੰਡ ਦੇ ਲੋਕਾਂ ਨੇ ਕੀਤਾ ਵੋਟਾਂ ਦਾ ਬਾਈਕਾਟ, ਮਨਾਉਣ ‘ਚ ਜੁੱਟਿਆ ਪ੍ਰਸ਼ਾਸਨ
- by Gurpreet Singh
- June 1, 2024
- 0 Comments
ਪੰਜਾਬ ਭਰ ਵਿੱਚ ਜਿੱਥੇ ਲੋਕਤੰਤਰ ਦੇ ਅਧਿਕਾਰ ਦੇ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਸਮਰਾਲਾ ਦੇ 3 ਪਿੰਡ ਇਹੋ ਜਿਹੇ ਹਨ ਜਿੱਥੇ ਇੱਕ ਵੀ ਵੋਟ ਪੋਲ ਨਹੀਂ ਹੋਈ ਉੱਥੇ ਹੀ ਪਿੰਡ ਵਾਸੀਆਂ ਨੂੰ ਲੋਕਤੰਤਰ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਤਹਿਸੀਲਦਾਰ ਅਤੇ ਐਸਐਸਪੀ ਮੈਡਮ ਪਹੁੰਚੇ। ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਤੇ ਕੈਪਟਨ ਹਰਜਿੰਦਰ
‘ਆਪ’ ਤੇ ਕਾਂਗਰਸ ‘ਚ ਝੜਪ, ਕਾਂਗਰਸੀ ਵਰਕਰ ਦੀ ਕੁੱਟਮਾਰ
- by Gurpreet Singh
- June 1, 2024
- 0 Comments
ਲੁਧਿਆਣਾ ਡਿਵੀਜਨ ਨੰ 3 ਸਥਿਤ ਇਸਲਾਮੀਆ ਸਕੂਲ ਵਿਖੇ ਹੋ ਰਹੀ ਵੋਟਿੰਗ ਦੋਰਾਨ ਇੱਕ ਕਾਂਗਰਸੀ ਵਰਕਰ ਜੋ ਪੋਲਿੰਗ ਸਟੇਸ਼ਨ ਤੇ ਆਪਣੀ ਡਿਊਟੀ ਨਿਭਾਅ ਰਿਹਾ ਸੀ ਉਸਦੀ ਕੁੱਟਮਾਰ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਜਿਸ ਤੋਂ ਬਾਅਦ ਕਾਂਗਰਸ ਦੇ ਯੂਥ ਆਗੂ ਯੋਗੇਸ਼ ਹਾਂਡਾ ਨੇ ਇਸਦੀ ਸੂਚਨਾ ਉਮੀਦਵਾਰ ਰਾਜਾ ਵੜਿੰਗ ਨੂੰ ਦਿੱਤੀ, ਜਿਸ ਤੋਂ ਬਾਅਦ ਰਾਜਾ ਵੜਿੰਗ ਮੌਕੇ
ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਪਿੰਡ ਵਾਸੀਆਂ ਨੇ ਵੋਟ ਪਾਉਣ ਤੋਂ ਕੀਤਾ ਇਨਕਾਰ
- by Gurpreet Singh
- June 1, 2024
- 0 Comments
ਅੰਮ੍ਰਿਤਸਰ ਦੇ ਪਿੰਡ ਲੱਖੂਵਾਲ ’ਚ ਬੀਤੀ ਰਾਤ ਸਰਹੱਦੀ ਕੁਝ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰਕੇ ਨੌਜਵਾਨ ਦਾ ਕਤਲ ਕਰਨ ਅਤੇ 4 ਨੂੰ ਜ਼ਖ਼ਮੀ ਕਰਨ ਦੇ ਰੋਸ ਵਜੋਂ ਅੱਜ ਲੋਕਾਂ ਨੇ ਪਿੰਡ ਦੇ ਸਾਰੇ ਪੋਲਿੰਗ ਬੂਥਾਂ ਨੂੰ ਬੰਦ ਕਰ ਦਿੱਤਾ ਅਤੇ ਕੋਈ ਵੋਟ ਨਹੀਂ ਪੈਣ ਦਿੱਤੀ। ਅੱਜ ਸਵੇਰੇ ਕੁਝ ਲੋਕਾਂ ਵਲੋਂ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਸੀ