₹74,000 ਤੋਂ ਹੇਠਾਂ ਡਿੱਗਿਆ ਸੋਨਾ! 15 ਦਿਨਾਂ ’ਚ ₹5,942 ਹੋਇਆ ਸਸਤਾ; ਚਾਂਦੀ ₹87,103
- by Preet Kaur
- November 14, 2024
- 0 Comments
ਬਿਉਰੋ ਰਿਪੋਰਟ: ਅੱਜ 14 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,521 ਰੁਪਏ ਡਿੱਗ ਕੇ 73739 ਰੁਪਏ ’ਤੇ ਆ ਗਈ। ਪਹਿਲਾਂ ਇਸ ਦੀ ਕੀਮਤ 75,260 ਰੁਪਏ ਪ੍ਰਤੀ ਦਸ ਗ੍ਰਾਮ ਸੀ। ਚਾਂਦੀ ਦੀ ਕੀਮਤ ਵਿੱਚ
ਹੋਰ ਮਹਿੰਗੇ ਹੋਏ ਫਲ਼, ਸਬਜ਼ੀਆਂ ਤੇ ਮੀਟ! ਅਕਤੂਬਰ ’ਚ 6.21% ਹੋਈ ਪ੍ਰਚੂਨ ਮਹਿੰਗਾਈ
- by Preet Kaur
- November 12, 2024
- 0 Comments
ਬਿਉਰੋ ਰਿਪੋਰਟ: ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋਣ ਕਾਰਨ ਅਕਤੂਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 6.21 ਫੀਸਦੀ ਹੋ ਗਈ ਹੈ। ਇਹ 14 ਮਹੀਨਿਆਂ ’ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਅਗਸਤ 2023 ਵਿੱਚ ਮਹਿੰਗਾਈ ਦਰ 6.83% ਸੀ। ਅਕਤੂਬਰ ਤੋਂ ਇੱਕ ਮਹੀਨਾ ਪਹਿਲਾਂ ਸਤੰਬਰ ਵਿੱਚ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਇਹ ਦਰ 5.49 ਫੀਸਦੀ ਤੱਕ ਪਹੁੰਚ
ਅੱਜ 430 ਰੁਪਏ ਸਸਤਾ ਹੋਇਆ ਸੋਨਾ! ਚਾਂਦੀ 14 ਦਿਨਾਂ ’ਚ 6250 ਰੁਪਏ ਤੱਕ ਡਿੱਗੀ
- by Preet Kaur
- November 6, 2024
- 0 Comments
ਬਿਉਰੋ ਰਿਪੋਰਟ: ਅੱਜ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 430 ਰੁਪਏ ਘਟ ਕੇ 78,136 ਰੁਪਏ ਹੋ ਗਈ ਹੈ। ਮੰਗਲਵਾਰ ਨੂੰ ਇਸ ਦੀ ਕੀਮਤ 78,566 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 1,360 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ
ਦਿਵਾਲੀ ’ਤੇ 82000 ਰੁਪਏ ਦੇ ਪਾਰ ਹੋਇਆ ਸੋਨਾ
- by Gurpreet Singh
- October 31, 2024
- 0 Comments
Delhi : ਦਿਵਾਲੀ ਤੋਂ ਪਹਿਲਾਂ ਸੋਨੇ ਦੀ ਕੀਮਤ ਹੁਣ ਤੱਕ ਦੇ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਮਜ਼ਬੂਤ ਮੰਗ ਕਾਰਨ ਦਿੱਲੀ ਐੱਨਸੀਆਰ ਦੇ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 1000 ਰੁਪਏ ਵਧ ਕੇ 82,400 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਇਤਿਹਾਸਕ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਦੀਵਾਲੀ ਤੋਂ
ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ (Himachal Pradesh) ਦੇ ਬਿਲਾਸਪੁਰ ਦੀ ਗੋਬਿੰਦ ਸਾਗਰ ਝੀਲ (Gobind Sagar Lake) ਵਿੱਚ ਹੁਣ ਲੋਕ ਵਾਟਰ ਸਪੋਰਟਸ (Water Sports) ’ਤੇ ਹਿਮਾਚਲ ਵਿੱਚ ਵਾਰਟ ਸਪੋਰਟਸ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਵਾਟਰ ਸਪੋਰਟਸ ਦੇ ਕਾਰਨ ਬਿਲਾਸਪੁਰ ਵਿੱਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।
ਹਿਮਾਚਲ ਦੇ ਹੋਟਲਾਂ ’ਚ ਇਸ ਤਰੀਕ ਤੋਂ 40% ਡਿਸਕਾਊਂਟ! ਸੈਲਾਨੀ ਇੰਨੇ ਦਿਨ ਚੁੱਕ ਸਕਦੇ ਹਨ ਫਾਇਦਾ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਿਭਾਗ (Himachal Tourism) ਨੇ ਆਪਣੇ ਹੋਟਲਾਂ (Hotels) ਵਿੱਚ ਵਿੰਟਰ ਸੀਜ਼ਨ ਦੌਰਾਨ ਜ਼ਬਰਦਸਤ ਡਿਸਕਾਊਂਟ (Discount) ਦਾ ਐਲਾਨ ਕੀਤਾ ਹੈ। ਸ਼ਿਮਲਾ ਦੇ ਵਿਲੀ ਪਾਰਕ, ਕਾਜਾ ਦੀ ਸਪੀਤੀ ਅਤੇ ਸੁੰਦਰ ਨਗਰ ਦੇ ਸੁਕੇਤ ਹੋਟਲ ਨੂੰ ਛੱਡ ਕੇ ਪ੍ਰਦੇਸ਼ ਦੇ 53 ਹੋਟਲਾਂ ਵਿੱਚ ਵਿੱਚ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। HPTDC ਨੇ
ਇੰਸਟਾਗ੍ਰਾਮ ਯੂਜ਼ਰ ਨੂੰ ਵੱਡਾ ਝਟਕਾ! ਕੰਪਨੀ ਨੇ ਇਸ ਫੀਚਰ ’ਚ ਕੀਤਾ ਵੱਡਾ ਬਦਲਾਅ
- by Preet Kaur
- October 28, 2024
- 0 Comments
ਬਿਉਰੋ ਰਿਪੋਰਟ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ਨੇ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ ਆਪਣੇ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਨ ਵਾਲੇ ਲੋਕਾਂ ਦੇ ਲਈ ਹੈ। ਜੇਕਰ ਤੁਹਾਡੇ ਵੀਡੀਓ ਨੂੰ ਵੇਖਣ ਵਾਲਿਆਂ ਦੀ ਗਿਣਤੀ ਘੱਟ ਹੈ ਜਾਂ ਇਹ ਕਹਿ ਲਿਓ ਵੀਡੀਓ ਨੂੰ ਜ਼ਿਆਦਾ ਲਾਈਕਸ ਨਹੀਂ ਮਿਲਦੇ ਹਨ ਤਾਂ ਐੱਪ ਤੁਹਾਡੇ ਵੀਡੀਓ ਦੀ ਪਹੁੰਚ ਨੂੰ ਘਟਾ ਸਕਦੀ
