ਵਿੰਡਸਕਰੀਨ ’ਤੇ ਫਾਸਟੈਗ ਨਾ ਲਾਉਣ ਵਾਲੇ ਸਾਵਧਾਨ! ਹੋਣਗੇ ਬਲੈਕਲਿਸਟ, ਜਾਣੋ ਨਵੇਂ ਨਿਯਮ
ਨਵੀਂ ਦਿੱਲੀ: NHAI ਨੇ ਫਾਸਟੈਗ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ। ਜਿਹੜੇ ਡਰਾਈਵਰ ਫਾਸਟੈਗ ਨੂੰ ਗੱਡੀ ਦੀ ਵਿੰਡਸ਼ੀਲਡ ਭਾਵ ਕਿ ਸ਼ੀਸ਼ੇ ’ਤੇ ਨਹੀਂ ਚਿਪਕਾਉਂਦੇ ਅਤੇ ਇਸ ਨੂੰ ਹੱਥ ਵਿੱਚ ਰੱਖ ਕੇ (ਜਿਸ ਨੂੰ ‘ਲੂਜ਼ ਫਾਸਟੈਗ’ ਜਾਂ ‘ਟੈਗ-ਇਨ-ਹੈਂਡ’ ਕਿਹਾ ਜਾਂਦਾ ਹੈ) ਟੋਲ ਪਲਾਜ਼ਾ ’ਤੇ ਸਕੈਨ ਕਰਵਾਉਂਦੇ ਹਨ, ਉਨ੍ਹਾਂ ਦਾ ਫਾਸਟੈਗ ਬਲੈਕਲਿਸਟ ਕਰ ਦਿੱਤਾ
