Myntra ’ਤੇ 1654 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ! ED ਵੱਲੋਂ ਵਿੱਤੀ ਰਿਕਾਰਡਾਂ ਦੀ ਜਾਂਚ ਸ਼ੁਰੂ
- by Preet Kaur
- July 23, 2025
- 0 Comments
ਬਿਊਰੋ ਰਿਪੋਰਟ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਔਨਲਾਈਨ ਸ਼ਾਪਿੰਗ ਪਲੇਟਫਾਰਮ ਮਾਇਨਟਰਾ ਅਤੇ ਇਸਦੀਆਂ ਸਹਿਯੋਗੀ ਕੰਪਨੀਆਂ ਵਿਰੁੱਧ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਲਗਭਗ 1,654 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਉਲੰਘਣਾ ਨਾਲ ਸਬੰਧਿਤ ਹੈ। ਈਡੀ ਨੂੰ ਜਾਣਕਾਰੀ ਮਿਲੀ ਸੀ ਕਿ ਮੈਸਰਜ਼ ਮਾਇਨਟਰਾ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਅਤੇ ਇਸਦੀਆਂ ਸਹਿਯੋਗੀ ਕੰਪਨੀਆਂ
ਸੋਨੇ ਦਾ ਭਾਅ ਲੱਖ ਤੋਂ ਪਾਰ! ਇਸ ਸਾਲ ਹੁਣ ਤੱਕ ₹24,340 ਮਹਿੰਗਾ ਹੋਇਆ ਸੋਨਾ
- by Preet Kaur
- July 23, 2025
- 0 Comments
ਬਿਊਰੋ ਰਿਪੋਰਟ: ਸੋਨੇ ਦੀ ਕੀਮਤ ਅੱਜ 23 ਜੁਲਾਈ ਨੂੰ ਅੱਜ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ ₹994 ਵਧ ਕੇ ₹1,00,502 ਪ੍ਰਤੀ 10 ਗ੍ਰਾਮ ਹੋ ਗਈ ਹੈ। ਪਹਿਲਾਂ ਇਸਦੀ ਕੀਮਤ ₹99,508 ਸੀ। ਇਸ ਸਾਲ ਸੋਨਾ ਇੱਕ ਲੱਖ 4 ਹਜ਼ਾਰ
ਆਸਟ੍ਰੇਲੀਆ ’ਚ ਇੱਕ ਦੁਕਾਨਦਾਰ ਨੂੰ ਨਹੀਂ ਮਿਲ ਰਿਹਾ ਕਸਾਈ! ₹73 ਲੱਖ ਦੇ ਰਿਹਾ ਤਨਖ਼ਾਹ
- by Preet Kaur
- July 16, 2025
- 0 Comments
ਬਿਊਰੋ ਰਿਪੋਰਟ: ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਦੁਕਾਨਦਾਰ ਇੱਕ ਕਸਾਈ ਦੀ ਅਸਾਮੀ ਲਈ ਲਗਭਗ ₹73 ਲੱਖ ਦਾ ਭੁਗਤਾਨ ਕਰ ਰਿਹਾ ਹੈ। ਇਸ ਦੇ ਬਾਵਜੂਦ, ਉਸਨੂੰ ਯੋਗ ਕਾਮੇ ਨਹੀਂ ਮਿਲ ਰਹੇ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੈ। ਇਸ ਅਸਾਮੀ ਲਈ ਹੁਣ ਤੱਕ 140 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਸਿਰਫ਼ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਹਨ। ਦੁਕਾਨ
ਮਹਿਲਾ ਪੁਲਿਸ ਮੁਲਾਜ਼ਮਾਂ ਦੇ ਮੇਕਅੱਪ ਤੇ ਗਹਿਣਿਆਂ ’ਤੇ ਰੋਕ, ਰੀਲ ਬਣਾਉਣ ਤੋਂ ਵੀ ਵਰਜਿਆ
- by Preet Kaur
- July 16, 2025
- 0 Comments
ਬਿਹਾਰ: ਬਿਹਾਰ ਪੁਲਿਸ ਹੈੱਡਕੁਆਰਟਰ ਨੇ ਹਾਲ ਹੀ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਮੇਕਅੱਪ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ’ਤੇ ਇੱਕ ਅਧਿਕਾਰੀ ਨੇ ਹਾਲ ਹੀ ਵਿੱਚ ਕਿਹਾ ਕਿ ਇਹ ਫੈਸਲਾ ਪੁਲਿਸ ਫੋਰਸ ਵਿੱਚ ਸਖ਼ਤ ਅਨੁਸ਼ਾਸਨ ਬਣਾਉਣ ਲਈ ਲਿਆ ਗਿਆ ਹੈ। ਇਸ ਨਵੇਂ ਨਿਯਮ ਦੇ ਤਹਿਤ, ਡਿਊਟੀ ’ਤੇ ਰੀਲ ਬਣਾਉਣ,
ਚੰਡੀਗੜ੍ਹ ਏਅਰਪੋਰਟ ’ਤੇ ਲੱਗੇ ਵਾਰਨਿੰਗ ਬੋਰਡ! ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਸਖ਼ਤ ਨਿਯਮ ਲਾਗੂ
- by Preet Kaur
- July 16, 2025
- 0 Comments
ਬਿਊਰੋ ਰਿਪੋਰਟ: ਚੰਡੀਗੜ੍ਹ ਹਵਾਈ ਅੱਡੇ ’ਤੇ ਵਾਰਨਿੰਗ ਬੋਰਡ ਲਾ ਦਿੱਤੇ ਗਏ ਹਨ। ‘ਤੇਲ ਅਤੇ ਖੰਡ’ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਨਿਰਦੇਸ਼ ਹੇਠ ‘ਤੇਲ ਅਤੇ ਸ਼ੂਗਰ’ ਨੂੰ ਲੈ ਕੇ ਚੇਤਾਵਨੀ ਬੋਰਡ ਲਾਏ ਗਏ ਹਨ ਜਿਸਦੇ ਤਹਿਤ ਹੁਣ ਹਵਾਈ ਅੱਡੇ ’ਤੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੇ ਗਏ
ਕਿਸਾਨ ਬੀਬੀ ਦੀ ਚਮਕੀ ਕਿਸਮਤ! ਡੇਢ ਕਰੋੜ ਦੀ ਨਿਕਲੀ ਲਾਟਰੀ
- by Preet Kaur
- July 14, 2025
- 0 Comments
ਬਿਉਰੋ ਰਿਪੋਰਟ: ਜ਼ਿਲ੍ਹਾ ਮਾਨਸਾ ਵਿੱਚ ਇੱਕ ਕਿਸਾਨ ਬੀਬੀ ਦੀ ਕਿਸਮਤ ਉਦੋਂ ਚਮਕ ਗਈ ਜਦੋਂ ਉਸ ਨੇ ਆਪਣੀ ਧੀ ਦੇ ਕਹਿਣ ਉੱਤੇ 200 ਰੁਪਏ ਵਿੱਚ ਇੱਕ ਲਾਟਰੀ ਦੀ ਟਿਕਟ ਖਰੀਦੀ। ਕਿਸਾਨ ਬੀਬੀ ਵੀਰਪਾਲ ਕੌਰ ਦੀ 1.5 ਕਰੋੜ ਰੁਪਏ ਦੀ ਪੰਜਾਬ ਸਟੇਟ ਲਾਟਰੀ ਨਿਕਲੀ ਹੈ। ਬੀਬੀ ਵੀਰਪਾਲ ਕੌਰ ਨੇ ਚੰਡੀਗੜ੍ਹ ਸਟੇਟ ਲਾਟਰੀ ਦਫ਼ਤਰ ਪਹੁੰਚ ਕੇ ਆਪਣੀ ਖ਼ੁਸ਼ੀ
ਵਿੰਡਸਕਰੀਨ ’ਤੇ ਫਾਸਟੈਗ ਨਾ ਲਾਉਣ ਵਾਲੇ ਸਾਵਧਾਨ! ਹੋਣਗੇ ਬਲੈਕਲਿਸਟ, ਜਾਣੋ ਨਵੇਂ ਨਿਯਮ
- by Preet Kaur
- July 12, 2025
- 0 Comments
ਨਵੀਂ ਦਿੱਲੀ: NHAI ਨੇ ਫਾਸਟੈਗ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ। ਜਿਹੜੇ ਡਰਾਈਵਰ ਫਾਸਟੈਗ ਨੂੰ ਗੱਡੀ ਦੀ ਵਿੰਡਸ਼ੀਲਡ ਭਾਵ ਕਿ ਸ਼ੀਸ਼ੇ ’ਤੇ ਨਹੀਂ ਚਿਪਕਾਉਂਦੇ ਅਤੇ ਇਸ ਨੂੰ ਹੱਥ ਵਿੱਚ ਰੱਖ ਕੇ (ਜਿਸ ਨੂੰ ‘ਲੂਜ਼ ਫਾਸਟੈਗ’ ਜਾਂ ‘ਟੈਗ-ਇਨ-ਹੈਂਡ’ ਕਿਹਾ ਜਾਂਦਾ ਹੈ) ਟੋਲ ਪਲਾਜ਼ਾ ’ਤੇ ਸਕੈਨ ਕਰਵਾਉਂਦੇ ਹਨ, ਉਨ੍ਹਾਂ ਦਾ ਫਾਸਟੈਗ ਬਲੈਕਲਿਸਟ ਕਰ ਦਿੱਤਾ
Fastag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਲਾਨ
- by Gurpreet Singh
- June 18, 2025
- 0 Comments
ਭਾਰਤ ਸਰਕਾਰ ਨੇ FASTag ਨੂੰ ਲੈ ਕੇ ਇੱਕ ਵੱਡੀ ਟੋਲ ਨੀਤੀ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ ਸੜਕੀ ਯਾਤਰਾ ਨੂੰ ਆਸਾਨ, ਸਸਤਾ ਅਤੇ ਸੁਵਿਧਾਜਨਕ ਬਣਾਉਣਾ ਹੈ। ਇਹ ਨੀਤੀ ਖਾਸ ਤੌਰ ‘ਤੇ ਉਨ੍ਹਾਂ ਲਈ ਲਾਭਦਾਇਕ ਹੈ ਜੋ ਰਾਸ਼ਟਰੀ ਰਾਜਮਾਰਗਾਂ, ਐਕਸਪ੍ਰੈਸਵੇਅ ਜਾਂ ਰਾਜ ਮਾਰਗਾਂ ‘ਤੇ ਅਕਸਰ ਯਾਤਰਾ ਕਰਦੇ ਹਨ। ਇਸ ਯੋਜਨਾ ਅਧੀਨ ਸਰਕਾਰ 15 ਅਗਸਤ 2025
ਈਰਾਨ-ਇਜ਼ਰਾਈਲ ਜੰਗ ਭਾਰਤ ਦੀ ਆਰਥਿਕਤਾ ‘ਤੇ ਪਾ ਰਹੀ ਹੈ ਭਾਰੀ, ਇਨ੍ਹਾਂ ਚੀਜ਼ਾਂ ਦੀਆਂ ਵੱਧ ਸਕਦੀਆਂ ਨੇ ਕੀਮਤਾਂ
- by Gurpreet Singh
- June 18, 2025
- 0 Comments
ਮੱਧ ਪੂਰਬ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਜਾਰੀ ਤਣਾਅ ਨੇ ਵਿਸ਼ਵਵਿਆਪੀ ਚਿੰਤਾ ਨੂੰ ਜਨਮ ਦਿੱਤਾ ਹੈ, ਅਤੇ ਇਸ ਦਾ ਅਸਰ ਭਾਰਤ ਦੀ ਅਰਥਵਿਵਸਥਾ ‘ਤੇ ਵੀ ਸਪੱਸ਼ਟ ਹੋਣ ਲੱਗਾ ਹੈ। ਇਸ ਸੰਘਰਸ਼ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ, ਵਪਾਰਕ ਮਾਰਗਾਂ ਵਿੱਚ ਵਿਘਨ, ਸਟਾਕ ਮਾਰਕੀਟ ਵਿੱਚ ਅਸਥਿਰਤਾ, ਅਤੇ ਮਹਿੰਗਾਈ ਵਧਣ ਵਰਗੇ ਮੁੱਦੇ ਸਾਹਮਣੇ ਆ ਰਹੇ
