₹1,01,506 ਦੇ ਆਲਟਾਈਮ ਹਾਈ ਰੇਟ ’ਤੇ ਪਹੁੰਚਿਆ ਇੱਕ ਤੋਲਾ ਸੋਨਾ
- by Preet Kaur
- August 28, 2025
- 0 Comments
ਬਿਊਰੋ ਰਿਪੋਰਟ (28 ਅਗਸਤ): ਸੋਨੇ-ਚਾਂਦੀ ਦੇ ਭਾਵ ਅੱਜ ਆਪਣੇ ਆਲਟਾਈਮ ਹਾਈ ’ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜੁਏਲਰਜ਼ ਐਸੋਸੀਏਸ਼ਨ (IBJA) ਅਨੁਸਾਰ ਸੋਨਾ 622 ਰੁਪਏ ਚੜ੍ਹ ਕੇ 10 ਗ੍ਰਾਮ ਲਈ ₹1,01,506 ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਨਾ ₹1,00,884 ’ਤੇ ਸੀ। ਦੂਜੇ ਪਾਸੇ, ਚਾਂਦੀ ਦਾ ਭਾਵ ਵੀ 1,240 ਰੁਪਏ ਵੱਧ ਕੇ ₹1,17,110 ਪ੍ਰਤੀ ਕਿਲੋ
GST ਦੇ 12% ਅਤੇ 28% ਵਾਲੇ ਸਲੈਬ ਖ਼ਤਮ, ਲਗਜ਼ਰੀ ਵਸਤੂਆਂ ’ਤੇ 40% ਟੈਕਸ
- by Preet Kaur
- August 21, 2025
- 0 Comments
ਬਿਊਰੋ ਰਿਪੋਰਟ: GST ਕੌਂਸਲ ਦੇ ਮੰਤਰੀਆਂ ਦੇ ਗਰੁੱਪ (GoM) ਨੇ 12% ਅਤੇ 28% ਵਾਲੇ GST ਸਲੈਬ ਨੂੰ ਖ਼ਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿਰਫ਼ ਦੋ ਹੀ ਸਲੈਬ ਹੋਣਗੇ – 5% ਅਤੇ 18% ਜਦਕਿ ਲਗਜ਼ਰੀ ਆਈਟਮਾਂ ’ਤੇ 40% ਟੈਕਸ ਲੱਗੇਗਾ। ਇਹ ਜਾਣਕਾਰੀ GoM ਦੇ ਕਨਵੀਨਰ ਸਮਰਾਟ ਚੌਧਰੀ ਨੇ ਦਿੱਤੀ। ਦੱਸ ਦੇਈਏ ਫਿਲਹਾਲ, GST ਦੇ
ਦੁਨੀਆ ਦਾ ਸਭ ਤੋਂ ਵੱਡਾ ਨਵਜੰਮਿਆ ਬੱਚਾ! ਪਹਿਲੀ ਵਾਰ ਹੋਇਆ 30 ਸਾਲਾ ਬੱਚੇ ਦਾ ਜਨਮ
- by Preet Kaur
- August 2, 2025
- 0 Comments
ਬਿਊਰੋ ਰਿਪੋਰਟ: ਗਰਭਧਾਰਣ ਕਰਨ ਲਈ ਸੱਤ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ 35 ਸਾਲਾ ਓਹੀਓ ਜੋੜਾ ਲਿੰਡਸੇ ਪੀਅਰਸ ਅਤੇ 34 ਸਾਲਾ ਟਿਮ ਪੀਅਰਸ ਦੇ ਘਰ ਆਖਰਕਾਰ ਪੁੱਤਰ ਥੈਡੀਅਸ ਡੈਨੀਅਲ ਪੀਅਰਸ ਨੇ ਜਨਮ ਲਿਆ। ਪਰ ਇਹ ਕੋਈ ਆਮ ਜਨਮ ਨਹੀਂ ਸੀ। ਬੀਬੀਸੀ ਨਿਊਜ਼ ਦੇ ਅਨੁਸਾਰ, ਇਹ ਬੱਚਾ 30 ਸਾਲ ਪਹਿਲਾਂ ਜੰਮੇ ਹੋਏ ਭਰੂਣ ਤੋਂ ਪੈਦਾ ਹੋਇਆ ਸੀ,
ਗੈਸ ਸਿਲੰਡਰ ਸਸਤਾ, ਹਵਾਈ ਸਫ਼ਰ ਮਹਿੰਗਾ! ਅੱਜ ਤੋਂ ਲਾਗੂ ਹੋਣਗੇ ਇਹ ਵੱਡੇ ਬਦਲਾਅ
- by Preet Kaur
- August 1, 2025
- 0 Comments
ਬਿਊਰੋ ਰਿਪੋਰਟ: ਅੱਜ ਅਗਸਤ ਮਹੀਨੇ ਸ਼ੁਰੂ ਹੋ ਗਿਆ ਹੈ ਤੇ ਇਸ ਮਹੀਨੇ ਵਿੱਚ 5 ਵੱਡੇ ਬਦਲਾਅ ਹੋ ਰਹੇ ਹਨ, ਜੋ ਸਿੱਧੇ ਤੌਰ ’ਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹਨ। ਅੱਜ ਤੋਂ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰ ₹34.50 ਸਸਤਾ ਹੋ ਗਿਆ ਹੈ। ਵਪਾਰਕ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ 2677.88 ਰੁਪਏ
ਕੈਂਸਰ ਦੇ ਮਰੀਜ਼ਾਂ ਲਈ ਸਿਹਤ ਮੰਤਰੀ ਦਾ ਵੱਡਾ ਐਲਾਨ! ਪੰਜਾਬ ਵਿੱਚ ਬਿਲਕੁਲ ਮੁਫ਼ਤ ਹੋਵੇਗਾ ਕੈਂਸਰ ਦਾ PET SCAN
- by Preet Kaur
- July 31, 2025
- 0 Comments
ਬਿਊਰੋ ਰਿਪੋਰਟ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੈਂਸਰ ਦੇ ਮਰੀਜ਼ਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ PET SCAN ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਸਹੂਲਤ ਅਗਲੇ 2-3 ਮਹੀਨਿਆਂ ਵਿੱਚ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪੇਸ਼ਕਦਮੀ ਸਰਕਾਰ ਵੱਲੋਂ
