ਸ਼ਰਾਬੀਆਂ ਲਈ ਬੁਰੀ ਖ਼ਬਰ! ਚੰਡੀਗੜ੍ਹ ’ਚ ਹੁਣ ਨਹੀਂ ਮਿਲੇਗੀ ਸਸਤੀ ਸ਼ਰਾਬ
ਬਿਊਰੋ ਰਿਪੋਰਟ (ਚੰਡੀਗੜ੍ਹ, 31 ਅਕਤੂਬਰ, 2025): ਚੰਡੀਗੜ੍ਹ ਵਿੱਚ ਸ਼ਰਾਬ ਦੇ ਕੁਝ ਠੇਕਿਆਂ ’ਤੇ ਨਿਰਧਾਰਿਤ ਘੱਟੋ-ਘੱਟ ਕੀਮਤ (MRP) ਤੋਂ ਸਸਤੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਐਕਸਾਈਜ਼ ਵਿਭਾਗ ਨੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ ਵਾਲਿਆਂ ਦਾ ਲਾਇਸੈਂਸ ਰੱਦ ਜਾਂ ਮੁਅੱਤਲ ਕੀਤਾ ਜਾ ਸਕਦਾ ਹੈ, ਅਤੇ ਭਾਰੀ ਜੁਰਮਾਨਾ
