ਅੱਜ 430 ਰੁਪਏ ਸਸਤਾ ਹੋਇਆ ਸੋਨਾ! ਚਾਂਦੀ 14 ਦਿਨਾਂ ’ਚ 6250 ਰੁਪਏ ਤੱਕ ਡਿੱਗੀ
ਬਿਉਰੋ ਰਿਪੋਰਟ: ਅੱਜ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 430 ਰੁਪਏ ਘਟ ਕੇ 78,136 ਰੁਪਏ ਹੋ ਗਈ ਹੈ। ਮੰਗਲਵਾਰ ਨੂੰ ਇਸ ਦੀ ਕੀਮਤ 78,566 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ ਵੀ 1,360 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ