ਠੰਡ ਵਿੱਚ ਰੋਜ਼ਾਨਾ ਨਹਾਉਣਾ ਸਰੀਰ ਲਈ ਚੰਗਾ ਕਿਉਂ ਨਹੀਂ ਹੁੰਦਾ, ਕੀ ਕਹਿੰਦਾ ਹੈ ਵਿਗਿਆਨ?
ਭਾਰਤ ਦੇ ਲੋਕ ਦੁਨੀਆ ਦੇ ਸਭ ਤੋਂ ਵੱਧ ਨਹਾਉਣ ਵਾਲਿਆਂ ਵਿੱਚ ਗਿਣੇ ਜਾਂਦੇ ਹਨ। ਧਾਰਮਿਕ ਵਿਸ਼ਵਾਸਾਂ ਦੇ ਕਾਰਨ, ਔਸਤ ਭਾਰਤੀ ਲਗਭਗ ਹਰ ਰੋਜ਼ ਇਸ਼ਨਾਨ ਕਰਦਾ ਹੈ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਤਨ ਅਤੇ ਮਨ ਨਾ ਸਿਰਫ਼ ਤਰੋਤਾਜ਼ਾ ਹੀ ਹੁੰਦਾ ਹੈ ਸਗੋਂ, ਅਜਿਹਾ ਕਰਨ ਨਾਲ ਉਹ ਆਪਣੇ ਸਰੀਰ ਨੂੰ ਸ਼ੁੱਧ