Lifestyle Punjab

20 ਸਾਲਾਂ ਬਾਅਦ ਆਪਣੇ ਪਿਓ ਜਪਾਨੀ ਪੁੱਤ…

ਅੰਮ੍ਰਿਤਸਰ : ਜਦੋਂ ਕੋਈ ਆਪਣਾ ਹੀ ਵਿਛੜ ਜਾਵੇ ਉਸ ਦੇ ਦੁੱਖ ਦੀ ਚੀਸ ਹਮੇਸ਼ਾ ਪੈਂਦੀ ਰਹਿੰਦੀ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਕਹਾਣੀ ਇਸ ਤਰ੍ਹਾਂ ਦੀ ਹੈ।  ਸੁਖਪਾਲ ਸਿੰਘ ਦਾ ਜਪਾਨੀ ਪੁੱਤ 19 ਸਾਲਾਂ ਤੋਂ ਦੂਰ ਸੀ, ਕਦੇ ਮਿਲਿਆ ਨਹੀਂ ਸੀ।  19 ਅਗਸਤ ਨੂੰ ਰੱਖੜੀ ਵਾਲੇ ਦਿਨ ਸੁਖਪਾਲ ਸਿੰਘ ਦੀ ਜ਼ਿੰਦਗੀ

Read More
International Lifestyle

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਮਿਲਿਆ! ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

ਬਿਉਰੋ ਰਿਪੋਰਟ – ਬੋਤਸਵਾਨਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ (DIAMOND) ਮਿਲਿਆ ਹੈ। ਕੈਨੇਡਾ ਦੀ ਫਰਮ ਲੁਕਾਰਾ ਡਾਇਮੰਡ ਦੀ ਇੱਕ ਕੈਰੋ ਖਾਣ ਵਿੱਚੋਂ 2492 ਕੈਰੇਟ ਦਾ ਹੀਰਾ ਨਿਕਲਿਆ ਹੈ। ਇਹ 1905 ਵਿੱਚ ਦੱਖਣੀ ਅਫ਼ਰੀਕਾ ਵਿੱਚ ਮਿਲੇ 3106 ਕੈਰੇਟ ਦੇ ਕਲਿਨਨ ਹੀਰੇ ਦੇ ਬਾਅਦ ਹੁਣ ਤੱਕ ਸਭ ਤੋਂ ਵੱਡਾ ਹੀਰਾ (Second-Biggest Diamond) ਹੈ। ਕੈਰੋ ਖਾਣ

Read More
International Lifestyle

STARBUCKS ਦੇ ਨਵੇਂ CEO ਦਫ਼ਤਰ ਆਉਣ ਲਈ ਰੋਜ਼ਾਨਾ ਤੈਅ ਕਰਨਗੇ 1600 KM ਦਾ ਸਫ਼ਰ ! ਕੰਪਨੀ ਨੇ ਦਿੱਤੀ ਖ਼ਾਸ ਸਹੂਲਤ

ਬਿਉਰੋ ਰਿਪੋਰਟ – ਮਸ਼ਹੂਰ ਕਾਫੀ ਕੰਪਨੀ ਸਟਾਰਬਕਸ (STARBUCKS COFFEE) ਦੇ ਨਵੇਂ CEO ਬਾਇਨ ਨਿਕੋਲ ਨੂੰ ਨਵੇਂ ਦਫ਼ਤਰ ਵਿੱਚ ਰੋਜ਼ਾਨਾ ਆਉਣ-ਜਾਣ ਲਈ 1600 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਕੰਪਨੀ ਸਮਝੌਤੇ ਦੇ ਮੁਤਾਬਿਕ ਕੈਲੀਫੋਰਨੀਆ ਰਹਿਣ ਵਾਲੇ ਨਿਕੋਲ ਹਰ ਦਿਨ ਸੀਏਟਲ ਤੋਂ ਸਟਾਰਬਕਸ ਦੇ ਹੈੱਡਕੁਆਟਰ ਕਾਰਪੋਰੇਟ ਜੈੱਟ ਨਾਲ ਆਉਣ ਜਾਉਣਗੇ। ਨਿਕੋਲ ਨੂੰ 1.6 ਮਿਲੀਅਨ ਡਾਲਰ ਦੀ ਸਲਾਨਾ

Read More
India Lifestyle Punjab

ਸੀਨੀਅਰ ਸਿਟੀਜ਼ਨ ਦੇ ਲਈ ਹਾਈਕੋਰਟ ਦੇ ਚੀਫ਼ ਜਸਟਿਸ ਦਾ ਵੱਡਾ ਫੈਸਲਾ

ਬਿਉਰੋ ਰਿਪੋਰਟ – ਪੰਜਾਬ ਤੇ ਹਰਿਆਣਾ ਹਾਈਕੋਰਟ (PUNJAB AND HARYANA HIGH COURT) ਦੇ ਨਵੇਂ ਚੀਫ ਜਸਟਿਸ ਸ਼ੀਲ ਨਾਗੂ (SHEEL NAGU) ਨੇ ਵੱਡਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਨੋਟਿਫਿਕੇਸ਼ਨ ਜਾਰੀ ਕਰਕੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਬਜ਼ੁਰਗ ਨਾਗਰਿਕਾਂ (SENIOR CITIZEN) ਦੀਆਂ ਪਟੀਸ਼ਨਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਹਾਈਕੋਰਟ ਵਿੱਚ ਇਸ ਵੇਲੇ 4

Read More
Lifestyle Punjab

ਬਾਜ਼ਾਰ ਵਾਲਾ ਦੇਸੀ ਘਿਓ ਖਾਂਦੇ ਹੋ ਤਾਂ ਸਾਵਧਾਨ! ਘਿਓ ਦੇ ਨਾਂ ’ਤੇ ਵੇਚਿਆ ਜਾ ਰਿਹਾ ਜ਼ਹਿਰ! 21.4 ਫ਼ੀਸਦੀ ਨਮੂਨੇ ਫੇਲ੍ਹ

ਬਿਉਰੋ ਰਿਪੋਰਟ: ਜੇ ਤੁਸੀਂ ਵੀ ਦੇਸੀ ਘਿਓ ਖਾਣ ਦੇ ਸ਼ੌਕੀਨ ਹੋ, ਪਰ ਬਾਜ਼ਾਰ ਤੋਂ ਲਿਆ ਕੇ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ। ਪੰਜਾਬ ਅੰਦਰ ਦੇਸੀ ਘਿਓ ਦੇ 21.4 ਫ਼ੀਸਦੀ ਨਮੂਨੇ ਫੇਲ੍ਹ ਹੋ ਗਏ ਹਨ। ਇਨ੍ਹਾਂ ਨਮੂਨਿਆਂ ਵਿੱਚ ਦੇਸੀ ਘਿਓ ਵਿੱਚ ਹਾਈਡ੍ਰਜੋਨੇਟਿਡ ਫੈਟ ਅਤੇ ਰਿਫਾਇੰਡ ਤੇਲ ਦੀ ਮਿਲਾਵਟ ਵੀ ਪਾਈ ਗਈ ਹੈ। ਸਿਰਫ਼ 5 ਤੋਂ 10

Read More
India Lifestyle

ਹੁਣ 3 ਸ਼ਰਤਾਂ ਨਾਲ ‘ਸਿੰਗਲ ਪੇਰੈਂਟ’ ਨੂੰ ਵੀ ਗੋਦ ਮਿਲੇਗਾ ਬੱਚਾ! ਵਿਆਹੁਤਾ ਜੋੜੇ ਲਈ ਵੀ ਗੋਦ ਲੈਣ ਦੇ ਨਿਯਮ ਬਦਲੇ

ਬਿਉਰੋ ਰਿਪੋਰਟ – ਭਾਰਤ ਵਿੱਚ ਬੱਚੇ ਗੋਦ ਲੈਣ ਦੇ ਨਿਯਮ ਵਿੱਚ ਵੱਡਾ ਬਦਲਾਅ ਹੋਇਆ ਹੈ। ਹੁਣ ਭਾਰਤ ਵਿੱਚ ਸਿੰਗਲ ਪੇਰੈਂਟ ਨੂੰ ਵੀ ਬੱਚਾ ਗੋਦ ਲੈਣ ਦਾ ਇਜਾਜ਼ਤ ਮਿਲ ਗਈ ਹੈ। ਪਹਿਲਾਂ ਵਿਆਹੁਤਾ ਜੋੜੇ ਨੂੰ ਹੀ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਸੀ। ਉਸ ਵਿੱਚ ਕਈ ਸ਼ਰਤਾਂ ਹੁੰਦੀਆਂ ਸਨ। ਪਰ ਹੁਣ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ

Read More
India Lifestyle Technology

6 ਲੱਖ ਦੀ SUV, 80 ਹਜ਼ਾਰ ਦਾ ਡਿਸਕਾਊਂਟ, ਜਾਣੋ ਵੇਰਵੇ

ਦਿੱਲੀ : ਭਾਰਤੀ ਕਾਰ ਗਾਹਕਾਂ ਵਿੱਚ SUV ਦੀ ਭਾਰੀ ਮੰਗ ਦੇਖੀ ਜਾ ਰਹੀ ਹੈ। SUV ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 2024 ਦੇ ਪਹਿਲੇ ਛੇ ਮਹੀਨਿਆਂ ‘ਚ 52% ਵਿਕੀਆਂ ਗੱਡੀਆਂ SUV ਸ਼੍ਰੇਣੀ ਦੀਆਂ ਸਨ। ਜੇਕਰ ਤੁਸੀਂ ਵੀ ਆਉਣ ਵਾਲੇ ਕੁਝ ਦਿਨਾਂ ‘ਚ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ

Read More
India Lifestyle

ਬੋਲ਼ੇਪਣ ਦਾ ਕਾਰਨ ਬਣ ਸਕਦੇ ਹਨ ਈਅਰਬਡਸ, WHO ਨੇ ਦਿੱਤੀ ਚੇਤਾਵਨੀ

ਦਿੱਲੀ : ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਸਾਲ 2050 ਤੱਕ, ਚਾਰ ਵਿੱਚੋਂ ਇੱਕ ਵਿਅਕਤੀ ਨੂੰ ਸੁਣਨ ਸ਼ਕਤੀ ਦੀ ਕਮੀ ਹੋ ਸਕਦੀ ਹੈ। WHO ਦੇ ਅਧਿਐਨ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਇਸ ਦਾ ਇੱਕ ਮੁੱਖ ਕਾਰਨ ਈਅਰਬਡ ਅਤੇ ਈਅਰਫੋਨ ਦੀ ਵੱਧ ਰਹੀ ਵਰਤੋਂ ਹੈ। ਅਧਿਐਨ ਦੇ ਅਨੁਸਾਰ, ਲਗਭਗ 65% ਲੋਕ ਈਅਰਬਡ, ਈਅਰਫੋਨ

Read More
India Lifestyle

ਮਾਮੀ-ਭਾਂਜੀ ਦੇ ਰਿਸ਼ਤੇ ਨੇ ਬੇਸ਼ਰਮੀ ਦੀ ਹਰ ਹੱਦ ਕੀਤੀ ਪਾਰ! ਜਿਸ ਨੇ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ

ਬਿਉਰੋ ਰਿਪੋਰਟ: ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਅਜੀਬੋ-ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਹ ਮਾਮੀ ਤੇ ਭਾਂਜੀ ਇਸ ਕਦਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈਆਂ ਕਿ ਉਨ੍ਹਾਂ ਨੇ ਘਰੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ। ਸੋਮਵਾਰ ਨੂੰ ਕੁਚਾਯਕੋਟ ਥਾਣੇ ਦੇ ਸਾਸਮੁਸਾ ਸਥਿਤ ਦੁਰਗਾ ਮੰਦਰ ’ਚ ਦੋਹਾਂ ਨੇ ਵਿਆਹ ਕਰਵਾਇਆ। ਇਸ ਅਨੋਖੇ

Read More