15 ਰੁਪਏ ਕਿੱਲੋ ਦੇ ਹਿਸਾਬ ਨਾਲ ਕਿੰਨੂ ਖਰੀਦਣ ਲੱਗੀ ਪੰਜਾਬ ਐਗਰੋ…
ਪੰਜਾਬ ਐਗਰੋ ਵੱਲੋਂ ਮਿਡ ਡੇ ਮੀਲ ਲਈ ਕਿਸਾਨਾਂ ਤੋਂ 15 ਰੁਪਏ ਕਿੱਲੋ ਦੇ ਹਿਸਾਬ ਨਾਲ ਕਿੰਨੂ ਖਰੀਦਣ ਲੱਗੀ।
ਪੰਜਾਬ ਐਗਰੋ ਵੱਲੋਂ ਮਿਡ ਡੇ ਮੀਲ ਲਈ ਕਿਸਾਨਾਂ ਤੋਂ 15 ਰੁਪਏ ਕਿੱਲੋ ਦੇ ਹਿਸਾਬ ਨਾਲ ਕਿੰਨੂ ਖਰੀਦਣ ਲੱਗੀ।
ਕਿਸਾਨਾਂ ਵੱਲੋਂ ਇਹ ਕਿਹਾ ਗਿਆ ਕਿ MSP ਖ਼ਰੀਦ ਦੀ ਗਾਰੰਟੀ ਕਾਨੂੰਨ ਬਣਾਉਣ ਦੇ ਹੱਲ ਲਈ ਸਰਕਾਰ ਮੀਟਿੰਗ ਰੱਖੇ ਜਿਸ ‘ਤੇ ਕੇਂਦਰ ਸਰਕਾਰ ਅੜੀ ਹੋਈ ਹੈ।
ਹਰਿਆਣਾ ਪੁਲਿਸ ਨੇ ਨੈਸ਼ਨਲ ਸਕਿਉਰਿਟੀ ਐਕਟ (NSA), 1980 ਦੇ ਤਹਿਤ ਸੂਬੇ ਦੀ ਸਰਹੱਦ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਸਰਗਰਮੀ ਨਾਲ ਸ਼ਾਮਲ ਕਿਸਾਨ ਆਗੂਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ।
26 ਫਰਵਰੀ ਨੂੰ ਅਸੀਂ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਾਂਗੇ
ਪੈਲੇਟ ਗੰਨ ਦੇ ਇੱਕ ਕਾਰਤੂਸ ਵਿੱਚ 100 ਪੈਸੇਟਸ ਹੁੰਦੇ ਹਨ
ਗੰਨੇ ਦੀ ਐੱਫਆਰਪੀ 25 ਰੁਪਏ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ