VIDEO – 2 ਵਜੇ ਤੱਕ ਦੀਆਂ 5 ਖਾਸ ਖ਼ਬਰਾਂ । 2 PM 5 BIG NEWS । 29 April
lok
ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਚੀਤੇ ਨੇ ਪਿੰਡ ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲ਼ਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲ਼ਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ
ਫਾਜ਼ਿਲਕਾ ਦੇ ਪਿੰਡ ਤਰੋਬਰੀ ਤੋਂ ਬੜੀ ਦਰਜਦਦਨਾਕ ਖ਼ਬਰ ਸਾਹਮਣੇ ਆਈ ਹੈ। ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਆਪਣੇ ਦੋਸਤਾਂ ਨਾਲ ਮੋਟਰਸਾਈਕਲ ’ਤੇ ਪਿੰਡ ਤਰੋਬੜੀ ਤੋਂ ਪੈਸੇ ਦੇ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਸ ਦੇ ਅੱਗੇ ਜਾ ਰਹੀ ਓਵਰਲੋਡਿਡ ਟਰਾਲੀ ਵਿੱਚੋਂ ਤੂੜੀ ਉੱਡ ਕੇ ਉਸ ਦੀਆਂ