ਅੰਬਾਲਾ ’ਚ ਕਿਸਾਨ ਤੇ ਪ੍ਰਸ਼ਾਸਨ ਆਹਮੋ-ਸਾਹਮਣੇ! ਨਵਦੀਪ ਜਲਬੇੜਾ ਦਾ ਵਿਕਟਰੀ ਮਾਰਚ ਰੋਕਿਆ, ਦਾਣਾ ਮੰਡੀ ’ਚ ਇਕੱਠ ਵੀ ਨਹੀਂ ਕਰਨ ਦਿੱਤਾ!
ਬਿਉਰੋ ਰਿਪੋਰਟ – ਅੰਬਾਲਾ ਵਿੱਚ ਇੱਕ ਵਾਰ ਮੁੜ ਤੋਂ ਪ੍ਰਸ਼ਾਸਨ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਨਵਦੀਪ ਜਲਬੇੜਾ ਦੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਕਿਸਾਨਾਂ ਨੇ ਵਿਕਟਰੀ ਮਾਰਚ ਦਾ ਅੰਬਾਲਾ ਵਿੱਚ ਪ੍ਰੋਗਰਾਮ ਰੱਖਿਆ ਸੀ ਅਤੇ ਦਾਣਾ ਮੰਡੀ ਵਿੱਚ ਇਕੱਠ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਧਾਰਾ 144 ਜੋ ਕਿ ਹੁਣ BNS ਅਧੀਨ