ਸਭ ਤੋਂ ਵੱਡੀ ਕਿਸਾਨ ਜਥੇਬੰਦੀ ਖੁੱਲ ਕੇ ਮੋਰਚੇ ‘ਚ ਸ਼ਾਮਲ ! 2 ਦਿਨ ਟੋਲ ਫ੍ਰੀ,ਬੀਜੇਪੀ ਦੇ 3 ਵੱਡੇ ਆਗੂਆਂ ਦਾ ਘਿਰਾਓ !
ਬਿਉਰੋ ਰਿਪੋਰਟ : ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ BKU ਏਕਤਾ ਉਗਰਾਹਾਂ ਨੇ ਹੁਣ ਖੁੱਲ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਸੰਘਰਸ਼ ਕਰ ਰਹੀ SKM ਗੈਰ ਰਾਜਨੀਤਿਕ ਦੀ ਹਮਾਇਤ ਵਿੱਚ ਅੱਗੇ ਆ ਗਈ ਹੈ । ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਥੇਬੰਦੀ ਦੇ ਨਾਲ ਮੀਟਿੰਗ ਕਰਕੇ 2 ਦਿਨਾਂ ਦੇ ਲਈ 2 ਵੱਡੇ ਪ੍ਰੋਗਰਾਮ ਉਲੀਕੇ ਹਨ