ਕਿਸਾਨਾਂ ਨੇ ਸਮਝਦਾਰੀ ਨਾਲ ਰੋਕਿਆ ਵੱਡਾ ਰੇਲ ਹਾਦਸਾ! ਸੈਂਕੜੇ ਲੋਕਾਂ ਦੀ ਜਾਨ ਬਚੀ, ਡਰਾਈਵ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਕੀਤਾ ਇਸ਼ਾਰਾ
ਬਿਉਰੋ ਰਿਪੋਰਟ – ਕਿਸਾਨਾਂ (FARMER) ਦਾ ਸਮਝਦਾਰੀ ਨਾਲ ਵੱਡਾ ਟ੍ਰੇਨ ਹਾਦਸਾ (TRAIN ACCIDENT) ਟਲ਼ ਗਿਆ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਐਲਨਾਬਾਅਦ ਖੇਤਰ ਵਿੱਚ ਮੀਂਹ ਦੇ ਕਾਰਨ ਪਿੰਡ ਬੇਹਰਵਾਲਾ ਅਤੇ ਤਲਵਾੜਾ ਖੁਰਦ ਦੇ ਵਿਚਾਲੇ ਰੇਲਵੇ ਅੰਡਰਪਾਸ (UNDER PASS) ਵਿੱਚ ਪਾਣੀ ਭਰ ਗਿਆ ਸੀ। ਇਸ ਅੰਡਰਪਾਸ ਦੇ ਕੋਲ ਰੇਲਵੇ ਟਰੈਕ ਦੇ ਹੇਠਾਂ ਤੋਂ ਮਿੱਟੀ ਖਿਸਕ ਗਈ