ਨਹੀਂ ਸ਼ੁਰੂ ਹੋ ਸਕੀ ਝੋਨੇ ਦੀ ਖਰੀਦ, 28 ਹਜ਼ਾਰ ਆੜ੍ਹਤੀਏ ਤੇ 2 ਲੱਖ ਮਜ਼ਦੂਰ ਹੜਤਾਲ ’ਤੇ
ਮੁਹਾਲੀ : ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਸੀ ਪਰ ਸੂਬੇ ਭਰ ਵਿੱਚ ਕਮਿਸ਼ਨ ਏਜੰਟਾਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵੀ ਸੁੰਨਸਾਨ ਹੈ। ਇੱਥੇ ਮਜ਼ਦੂਰ ਯੂਨੀਅਨ ਨੇ ਇਹ ਵੀ ਐਲਾਨ ਕੀਤਾ ਕਿ ਫਸਲ