ਆਪਣੇ ਬਿਆਨ ‘ਤੇ ਅੜੀ ਕੰਗਨਾ, ਟਵੀਟ ਕਰ ਕਿਹਾ ‘ ਇਹ ਮੇਰਾ ਨਿੱਜੀ ਬਿਆਨ’
ਚੰਡੀਗੜ੍ਹ : ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਕਿਸਾਨੀ ਅੰਦੋਲਨ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ‘ਤੇ ਬਿਆਨ ਦੇਣ ਤੋਂ ਬਾਅਦ ਭਾਜਪਾ ਨੇ ਆਪਣੀ ਤਰਫੋ ਪੱਲਾ ਝਾੜ ਲਿਆ ਹੈ। ਪਾਰਟੀ ਨੇ ਕਿਹਾ ਕਿ ਕੰਗਨਾ ਰਣੌਤ ਦਾ 3 ਖੇਤੀਬਾੜੀ ਕਾਨੂੰਨਾਂ ਬਾਰੇ ਬਿਆਨ, ਜੋ ਪਹਿਲਾਂ ਵਾਪਸ ਲਏ ਗਏ ਸਨ, ਨੂੰ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ