ਚੋਣ ਕਮਿਸ਼ਨ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ! ਮੁਆਵਜ਼ਾ ਦੇਣ ਲਈ ਸਰਕਾਰ ਨੂੰ ਮਨਜ਼ੂਰੀ
- by Gurpreet Kaur
- May 14, 2024
- 0 Comments
ਬਿਉਰੋ ਰਿਪੋਰਟ – ਚੋਣ ਕਮਿਸ਼ਨ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਸਰਕਾਰ ਨੂੰ ਮੀਂਹ ਨਾਲ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਚੋਣ ਕਮਿਸ਼ਨ ਕੋਲ ਬਠਿੰਡਾ ਤੇ ਸੰਗਰੂਰ ਦੇ ਡੀਸੀ ਵੱਲੋਂ ਤਿੰਨ ਮਤੇ ਭੇਜੇ ਗਏ ਸਨ। ਵਿਸ਼ੇਸ਼ ਮੁਖ ਸਕੱਤਰ ਰਾਹਤ ਅਤੇ ਮੁੜ ਵਸੇਵਾ ਨੇ ਦੱਸਿਆ ਹੈ
ਹਲਕਾ ਧਰਮਕੋਟ ’ਚ ਹੰਸ ਰਾਜ ਹੰਸ ਦਾ ਸਖ਼ਤ ਵਿਰੋਧ, “ਬੀਜੇਪੀ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ” ਦੇ ਲਾਏ ਨਾਅਰੇ
- by Gurpreet Kaur
- May 12, 2024
- 0 Comments
ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲਾ ਵਿੱਚ ਅੱਜ ਬੀਜੇਪੀ ਆਗੂ ਹੰਸ ਰਾਜ ਹੰਸ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਦੇ ਪੁੱਜਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ ਕਿਸਾਨਾਂ ਨੇ ਡਟਵਾ ਵਿਰੋਧ ਕਰਦਿਆਂ “ਬੀਜੇਪੀ ਹਰਾਓ, ਕਾਰਪੋਰੇਟ ਭਜਾਓ ਅਤੇ ਦੇਸ਼ ਬਚਾਓ” ਦੇ ਨਾਅਰੇ ਵੀ ਲਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ
ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗ੍ਰਿਫ਼ਤਾਰ, ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
- by Gurpreet Kaur
- May 12, 2024
- 0 Comments
ਸਾਦਿਕ ਪੁਲਿਸ ਨੇ ਅੱਜ ਸਵੇਰੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਦਾ ਨੋਟਿਸ ਲੈਂਦਿਆਂ ਯੂਨੀਅਨ ਨੇ ਇਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਿਸਾਨ ਤੇ ਜਨਤਕ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਲੋਕਾਂ ਨੂੰ ਲਾਮਬੰਦ ਕਰਕੇ ਭਾਜਪਾ ਨੂੰ ਸਜ਼ਾ ਦੇਣ ਲਈ
ਕਿਸਾਨ ਆਗੂ ਦੇ ਕਤਲ ’ਚ ਨਵਾਂ ਖ਼ੁਲਾਸਾ, ਗ੍ਰੰਥੀ ਸਿੰਘ ਸਮੇਤ 2 ਗ੍ਰਿਫ਼ਤਾਰ
- by Gurpreet Kaur
- May 7, 2024
- 0 Comments
ਪੰਜਾਬ ਪੁਲਿਸ ਨੇ ਪਿੰਡ ਮੇਵਾ ਮਿਆਣੀ ਵਿੱਚ ਕਿਸਾਨ ਜੋਧਾ ਸਿੰਘ ਦਾ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ 24 ਘੰਟਿਆਂ ਅੰਦਰ ਹੀ 2 ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ। ਇਨ੍ਹਾਂ ਵਿੱਚ ਇੱਕ ਗ੍ਰੰਥੀ ਸਿੰਘ ਵਾ ਸ਼ਾਮਲ ਹੈ। SP ਸਰਬਜੀਤ ਸਿੰਘ ਬਾਹੀਆ ਤੇ DSP ਦਸੂਹਾ ਦੀ ਅਗਵਾਈ ਹੇਠ SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਤੇ SHO ਦਸੂਹਾ ਹਰ ਪ੍ਰੇਮ ਸਿੰਘ ਵੱਲੋਂ