ਖ਼ਾਸ ਰਿਪੋਰਟ – ਗੁਰਦਾਸਪੁਰ ਸੀਟ ’ਤੇ ਰਾਤੋ-ਰਾਤ ਹੋ ਗਿਆ ਖੇਡ! ਦੂਜੇ ਨੰਬਰ ’ਤੇ ਪਹੁੰਚ ਗਿਆ ਜਿੱਤ ਰਿਹਾ ਉਮੀਦਵਾਰ! ਤੀਜਾ-ਚੌਥਾ ਨੰਬਰ ਵੀ ਬਦਲਿਆ
- by Preet Kaur
- May 1, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪੰਜਾਬ ਦੇ ਮਾਝੇ ਅਧੀਨ ਆਉਣ ਵਾਲੇ ਤੀਜੇ ਲੋਕਸਭਾ ਹਲਕੇ ਗੁਰਦਾਸਪੁਰ ਦੀ ਸੋਚ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਤੋਂ ਬਿਲਕੁਲ ਵੱਖ ਹੈ। ਅੰਮ੍ਰਿਤਸਰ ਲੋਕਸਭਾ ਹਲਕੇ ਵਿੱਚ ਹਿੰਦੂ ਅਤੇ ਸਿੱਖਾਂ ਦੀ ਤਕਰੀਬਨ ਤਕਰੀਬਨ ਬਰਾਬਰ ਵੋਟਾਂ ਹਨ ਜਦਕਿ ਖਡੂਰ ਸਾਹਿਬ ਨਿਰੋਲ ਪੰਥਕ ਹਲਕਾ ਮੰਨਿਆ ਜਾਂਦਾ ਹੈ। ਪਰ ਗੁਰਦਾਸਪੁਰ ਹਲਕਾ ਇੱਕ ਪਾਸੇ ਤੋਂ ਜੰਮੂ-ਕਸ਼ਮੀਰ
ਖ਼ਾਸ ਰਿਪੋਰਟ – ਲੁਧਿਆਣਾ ਸੀਟ ’ਤੇ 360 ਡਿਗਰੀ ਘੁੰਮੀ ਸਿਆਸਤ! ‘PM’ ਦੇ ਨਾਲ ਅਗਲੇ ‘CM’ ਦਾ ਫੈਸਲਾ ਵੀ ਕਰਨਗੇ ਲੁਧਿਆਣਵੀ!
- by Preet Kaur
- May 1, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸਨਅਤੀ ਸ਼ਹਿਰ ਲੁਧਿਆਣਾ, ਮਿਨੀ ਮੈਨਜੈਸਟ ਨਾਲ ਵੀ ਸ਼ਹਿਰ ਮਸ਼ਹੂਰ ਹੈ, ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਣ ਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਕਿਸਾਨ ਲੁਧਿਆਣਾ ਵੱਲ ਤਕਦੇ ਹਨ। ਸੰਗੀਤ ਅਤੇ ਧਾਰਮਿਕ ਪੱਖੋਂ ਵੀ ਅਮੀਰ ਇਸ ਸ਼ਹਿਰ ਨੂੰ ਸਿਕੰਦਰ ਲੋਧੀ ਨਾਲ ਜੁੜੇ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਦਾ ਨਾਂ ਮਿਲਿਆ। ਦੁਆਬੇ ਦੇ ਗੁਆਂਢ
ਫਰੀਦਕੋਟ ਦੇ ਲੋਕਾਂ ਨੇ ਨਵੇਂ ‘MP’ ਦਾ ਕਰ ਲਿਆ ਫੈਸਲਾ! ਇਸ ਵਾਰ ਵੀ ਕਰਨਗੇ ਉਲਟਫੇਰ! ਬਾਦਲ ਦੀ ਨਰਸਰੀ ਨੂੰ ਲੱਗੀ ਨਜ਼ਰ!
- by Preet Kaur
- April 30, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਬਾਬਾ ਸ਼ੇਖ ਫਰੀਦ ਦੀ ਮੁਕਦਸ ਧਰਤੀ ਫਰੀਦਕੋਟ ਨੂੰ ਪੰਜਾਬ ਦੇ ਪਵਿੱਤਰ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਸਿਆਸਤ ਪੱਖੋਂ ਫਰੀਦਕੋਟ ਹਲਕਾ ਬਾਦਲ ਪਰਿਵਾਰ ਦੇ ਗੜ੍ਹ ਦੇ ਨਾਲ ਨਰਸਰੀ ਵੀ ਹੈ। 1977 ਵਿੱਚ ਜਦੋਂ ਫਰੀਦਕੋਟ ਲੋਕਸਭਾ ਹਲਕਾ ਹੋਂਦ ਵਿੱਚ ਆਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਇਸੇ ਹਲਕੇ ਤੋਂ