Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ- ਜਲੰਧਰ ’ਚ ਨਹੀਂ ਚੱਲੇਗੀ ‘ਸਿਆਸੀ ਤਿਤਲੀਆਂ’ ਦੀ ਖੇਡ! ਬਾਹਰੀ ‘ਟੈਗ’ ਵਾਲੇ ਉਮੀਦਵਾਰ ਦਾ ਪੱਲਾ ਭਾਰੀ!

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਜਲੰਧਰ ਪੰਜਾਬ ਦੇ ਨਕਸ਼ੇ ਵਿੱਚ ਬਿਲਕੁਲ ਕੇਂਦਰ ਵਿੱਚ ਹੈ। ਇਸ ਵਾਰ ਪੰਜਾਬ ਦੀਆਂ 2024 ਦੀਆਂ ਲੋਕਸਭਾ ਚੋਣਾਂ ਵੀ ਇਸੇ ਦੇ ਇਰਦ-ਗਿਰਦ ਘੁੰਮਦੀਆਂ ਹੋਈਆਂ ਨਜ਼ਰ ਆਉਣਗੀਆਂ। ਇਸੇ ਲਈ ਸਿਆਸੀ ਤਿਤਲੀਆਂ ਵੀ ਇਸੇ ਹਲਕੇ ਵਿੱਚ ਸਭ ਤੋਂ ਜ਼ਿਆਦਾ ਉਡਾਰੀਆਂ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਾਰਟੀ ਦੇ ਵਫ਼ਾਦਾਰ ਰਾਤੋ-ਰਾਤ ਬੇਵਫ਼ਾ ਹੋ ਰਹੇ ਹਨ।

Read More
Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ- ਹੁਸ਼ਿਆਰਪੁਰ ਸਮਝਦਾ ਹੈ ਦੇਸ਼ ਦਾ ਮੂਡ! ਨਵੇਂ MP ਦਾ ਵੀ ਕਰ ਲਿਆ ਫੈਸਲਾ! ਸਿਰਫ਼ ਇੱਕ ਹੀ ਪਾਰਟੀ ਮੁਕਾਬਲੇ ’ਚ, ਬਾਕੀ ‘ਡੰਮੀ’ ਉਮੀਦਵਾਰ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਹੁਸ਼ਿਆਰਪੁਰ ਲੋਕਸਭਾ ਹਲਕਾ ਪੰਜਾਬ ਦੇ ਤਿੰਨ ਰਿਜ਼ਰਵ ਹਲਕਿਆਂ ਵਿੱਚੋ ਇੱਕ ਹੈ ਅਤੇ ਦੋਆਬੇ ਦੀ ਦੂਜੀ SC ਰਾਖਵੀਂ ਸੀਟ ਹੈ। 2024 ਵਿੱਚ ਹਲਕੇ ਵਿੱਚ ਹੋਣ ਵਾਲੀ ਜਿੱਤ ਹਾਰ ਪੰਜਾਬ ਦੀ ਸਿਆਸਤ ਨੂੰ ਕਈ ਸੁਨੇਹੇ ਦੇਵੇਗੀ। ਪਹਿਲਾ ਸੁਨੇਹਾ ਹੋਵੇਗਾ ਕੀ ਇਹ ਕਿਸ ਦਾ ਗੜ੍ਹ ਹੈ? ਬੀਜੇਪੀ ਜਾਂ ਕਾਂਗਰਸ ਜਾਂ ਫਿਰ ਕੇਂਦਰ ਵਿੱਚ ਰਾਜ਼

Read More
Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ – ਗੁਰਦਾਸਪੁਰ ਸੀਟ ’ਤੇ ਰਾਤੋ-ਰਾਤ ਹੋ ਗਿਆ ਖੇਡ! ਦੂਜੇ ਨੰਬਰ ’ਤੇ ਪਹੁੰਚ ਗਿਆ ਜਿੱਤ ਰਿਹਾ ਉਮੀਦਵਾਰ! ਤੀਜਾ-ਚੌਥਾ ਨੰਬਰ ਵੀ ਬਦਲਿਆ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪੰਜਾਬ ਦੇ ਮਾਝੇ ਅਧੀਨ ਆਉਣ ਵਾਲੇ ਤੀਜੇ ਲੋਕਸਭਾ ਹਲਕੇ ਗੁਰਦਾਸਪੁਰ ਦੀ ਸੋਚ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਤੋਂ ਬਿਲਕੁਲ ਵੱਖ ਹੈ। ਅੰਮ੍ਰਿਤਸਰ ਲੋਕਸਭਾ ਹਲਕੇ ਵਿੱਚ ਹਿੰਦੂ ਅਤੇ ਸਿੱਖਾਂ ਦੀ ਤਕਰੀਬਨ ਤਕਰੀਬਨ ਬਰਾਬਰ ਵੋਟਾਂ ਹਨ ਜਦਕਿ ਖਡੂਰ ਸਾਹਿਬ ਨਿਰੋਲ ਪੰਥਕ ਹਲਕਾ ਮੰਨਿਆ ਜਾਂਦਾ ਹੈ। ਪਰ ਗੁਰਦਾਸਪੁਰ ਹਲਕਾ ਇੱਕ ਪਾਸੇ ਤੋਂ ਜੰਮੂ-ਕਸ਼ਮੀਰ

Read More
Khaas Lekh Khalas Tv Special Lok Sabha Election 2024 Punjab

ਖ਼ਾਸ ਰਿਪੋਰਟ – ਲੁਧਿਆਣਾ ਸੀਟ ’ਤੇ 360 ਡਿਗਰੀ ਘੁੰਮੀ ਸਿਆਸਤ! ‘PM’ ਦੇ ਨਾਲ ਅਗਲੇ ‘CM’ ਦਾ ਫੈਸਲਾ ਵੀ ਕਰਨਗੇ ਲੁਧਿਆਣਵੀ!

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਸਨਅਤੀ ਸ਼ਹਿਰ ਲੁਧਿਆਣਾ, ਮਿਨੀ ਮੈਨਜੈਸਟ ਨਾਲ ਵੀ ਸ਼ਹਿਰ ਮਸ਼ਹੂਰ ਹੈ, ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਣ ਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਕਿਸਾਨ ਲੁਧਿਆਣਾ ਵੱਲ ਤਕਦੇ ਹਨ। ਸੰਗੀਤ ਅਤੇ ਧਾਰਮਿਕ ਪੱਖੋਂ ਵੀ ਅਮੀਰ ਇਸ ਸ਼ਹਿਰ ਨੂੰ ਸਿਕੰਦਰ ਲੋਧੀ ਨਾਲ ਜੁੜੇ ਹੋਣ ਦੀ ਵਜ੍ਹਾ ਕਰਕੇ ਲੁਧਿਆਣਾ ਦਾ ਨਾਂ ਮਿਲਿਆ। ਦੁਆਬੇ ਦੇ ਗੁਆਂਢ

Read More