ਖ਼ਾਸ ਲੇਖ – 15 ਅਗਸਤ 1947….. ਆਜ਼ਾਦੀ ਨਹੀਂ ਉਜਾੜਾ
‘ਦ ਖ਼ਾਲਸ ਬਿਊਰੋ (ਗੁਰਪ੍ਰੀਤ ਸਿੰਘ): 1947 ਵਿਚ ਅੰਗਰੇਜ਼ਾਂ ਵੱਲੋਂ ਹਿੰਦੋਸਤਾਨ ਨੂੰ ਆਜ਼ਾਦੀ ਦੇ ਨਾਂ ‘ਤੇ ਦੋ ਟੁਕੜਿਆਂ ਵਿਚ ਵੰਡ ਦਿੱਤਾ ਗਿਆ। ਇਸ ਵੰਡ ਦਾ ਸਭ ਤੋਂ ਵੱਧ ਸੰਤਾਪ ਪੰਜਾਬੀਆਂ ਨੇ ਭੋਗਿਆ। ਲੱਖਾਂ ਪੰਜਾਬੀ ਮਾਰੇ ਗਏ ਤੇ ਬੇਘਰ ਹੋਏ। ਜਿੱਥੇ ਸੰਨ 1947 ਦੇਸ਼ ਵਾਸੀਆਂ ਲਈ ਆਜ਼ਾਦੀ ਦਾ ਜਸ਼ਨ ਸੀ ਉੱਥੇ ਪੰਜਾਬ ਸੂਬੇ ਦੀਆਂ ਖੂਨੀ ਵਾਰਦਾਤਾਂ ਨਾਲ