ਕੀ ਤੁਸੀਂ ਸਰਕਾਰਾਂ ਤੋਂ ਸਭ ਕੁਝ ਮੁਫਤ ਚਾਹੁੰਦੇ ਹੋ ?
ਚੋਣਾਂ ਦੌਰਾਨ ਸਬਸਿਡੀਆਂ ਜਾਂ ਹੋਰ ਲਾਭਾਂ ਦੇ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਗੱਲ ਕਰੀਏ ਤਾਂ ਪੰਜਾਬ ਦੂਹਰੀ ਤਰ੍ਹਾਂ ਪਿਸ ਰਿਹਾ ਹੈ। ਪੰਜਾਬ ਦੀਆਂ ਪਿਛਲੀਆਂ ਦੋਵੇਂ ਸਰਕਾਰਾਂ ਸਬਸਿਡੀਆਂ ਦੇ ਨਾਂ ਉਤੇ ਚੋਣਾਂ ਜਿੱਤਦੀਆਂ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਉਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਸਬਸਿਡੀਆਂ ਨੂੰ ਗਾਰੰਟੀਆਂ ਦਾ ਨਾਂ ਦੇ ਦਿੱਤਾ ਸੀ।
AAP ਦੀਆਂ ਮੁਫਤ ਰਿਉੜੀਆਂ ਨਾਲ ਕਿਸ ਨੂੰ ਖ਼ ਤਰਾ ? PM ਮੋਦੀ,ਅਰਥਚਾਰਾ ਜਾਂ ਜਨਤਾ ? ਚੀਫ ਜਸਟਿਸ ਨੇ 2 ਕਿੱਸੇ ਸੁਣਾਏ
ਫ੍ਰੀ ਰਿਊੜੀਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਸੁਝਾਅ ਮੰਗਿਆ ਹੈ ਬਿਊਰੋ ਰਿਪੋਰਟ : Freebies, ਸਿਆਸੀ ਰਿਉੜੀਆਂ ਇਹ ਭਾਵੇਂ 2 ਸ਼ਬਦ ਨੇ ਪਰ ਇਸ ਦੇ ਅਰਥ ਇੱਕ ਹੀ ਹਨ, ਯਾਨਿ ਫ੍ਰੀ ਵਿੱਚ ਜਨਤਾ ਨੂੰ ਸਹੂਲਤਾਂ ਦੇਣਾ। ਇਸ ਵੇਲੇ ਇਹ ਦੋਵੇਂ ਸ਼ਬਦ ਪੂਰੇ ਦੇਸ਼ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਗਏ ਹਨ। ਆਮ