ਬਾਦਲਕਿਆਂ ਦੀ ਉਹੀ ਪੁਰਾਣੀ ਦੱਬੂ ਘੁਸੜੂ ਨੀਤੀ, ਖ਼ਬਰ ਵਿੱਚ ਜਾਣੋ
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਨਾ ਤਾਂ ਪੰਜਾਬ ਲਈ ਅਪੱਣਤ ਦਿਖਾਈ ਅਤੇ ਨਾ ਹੀ ਭਗਵੰਤ ਮਾਨ ਦਾ ਇੱਕ ਵਾਰ ਵੀ ਨਾਂ ਨਾ ਲੈ ਕੇ ਗਾਏ ਸੋਹਲਿਆਂ ਦਾ ਕੋਈ ਮੁੱਲ ਮੋੜਿਆ। ਇਹਦੇ ਉਲਟ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਸਟੇਜ ਤੋਂ ਹਿਮਾਚਲ ਪ੍ਰਦੇਸ਼ ਦੀ ਅਕਸਰ ਚਰਚਾ ਕਰਦੇ ਰਹੇ।
ਕੈਨੇਡਾ ਦੇ ਇੱਕ ਨਾਮਵਰ ਰੇਡੀਓ ਦੀ ਰਿਪੋਰਟ ਨੇ ਪੰਜਾਬੀਆਂ ਦੇ ਉੱਥੇ ਜਾ ਕੇ ਪੱਕੇ ਹੋਣ ਲਈ ਵਰਤੇ ਜਾਂਦੇ ਗੈਰ ਕਾਨੂੰਨੀ ਤਰੀਕਿਆਂ ਦੀ ਪੋਲ ਖੋਲਦੀ ਰਿਪੋਰਟ ਬ੍ਰਾਡਕਾਸਟ ਕੀਤੀ ਹੈ। ਰੇਡੀਓ ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਕੈਨੇਡਾ ਵਿੱਚ ਸਟੱਡੀ ਵੀਜ਼ਾ ਉੱਤੇ 23 ਲੱਖ 74 ਹਜ਼ਾਰ ਪ੍ਰਵਾਸੀ ਆਏ, ਜਿਨ੍ਹਾਂ ਵਿੱਚੋਂ 9 ਲੱਖ ਭਾਵ 40 ਫ਼ੀਸਦੀ ਭਾਰਤੀ
ਪ੍ਰਧਾਨ ਮੰਤਰੀ 24 ਅਗਸਤ ਨੂੰ ਨਿਊ ਚੰਡੀਗੜ੍ਹ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਤੋਹਫ਼ਾ ਪੰਜਾਬ ਨੂੰ ਦੇ ਕੇ ਗਏ ਹਨ। ਪੰਜਾਬੀ ਖੁਸ਼ ਹਨ ਕਿ ਭਾਜਪਾ ਨੇ ਪੰਜਾਬ ਨੂੰ ਲਾਇਲਾਜ ਬਿਮਾਰੀ ਦੇ ਇਲਾਜ ਦਾ ਇੱਕ ਨਾਮੀ ਗ੍ਰਾਮੀ ਹਸਪਤਾਲ ਦਿੱਤਾ ਹੈ ਪਰ ਅਸਲ ਸੱਚ ਇਹ ਹੈ ਕਿ ਇਹਦੇ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਪੰਜਾਬ
ਚੋਣਾਂ ਦੌਰਾਨ ਸਬਸਿਡੀਆਂ ਜਾਂ ਹੋਰ ਲਾਭਾਂ ਦੇ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਗੱਲ ਕਰੀਏ ਤਾਂ ਪੰਜਾਬ ਦੂਹਰੀ ਤਰ੍ਹਾਂ ਪਿਸ ਰਿਹਾ ਹੈ। ਪੰਜਾਬ ਦੀਆਂ ਪਿਛਲੀਆਂ ਦੋਵੇਂ ਸਰਕਾਰਾਂ ਸਬਸਿਡੀਆਂ ਦੇ ਨਾਂ ਉਤੇ ਚੋਣਾਂ ਜਿੱਤਦੀਆਂ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਉਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਸਬਸਿਡੀਆਂ ਨੂੰ ਗਾਰੰਟੀਆਂ ਦਾ ਨਾਂ ਦੇ ਦਿੱਤਾ ਸੀ।
ਪੰਜਾਬ ਦੇ ਕਿਸਾਨ ਉੱਤੇ ਇੱਕ ਨਵੀਂ ਆਫ਼ਤ ਆ ਡਿੱਗੀ ਹੈ। ਝੋਨੇ ਦੇ ਬੂਟੇ ਮੱਧਰੇ ਰਹਿਣ ਦੀ ਪਹਿਲੀ ਵਾਰ ਪਈ ਬਿਮਾਰੀ ਨੇ ਕਿਸਾਨ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਸਿਤਮ ਦੀ ਗੱਲ ਇਹ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਖੇਤੀ ਵਿਗਿਆਨੀਆਂ ਦੀ ਪਕੜ ਵਿੱਚ ਬਿਮਾਰੀ ਆ ਨਹੀਂ ਰਹੀ ਅਤੇ ਨਾ ਹੀ ਕੋਈ ਇਲਾਜ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ 90 ਜਣੇ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹਨ। ਕੌਮਾ ਪੱਧਰ ‘ਤੇ ਇਹ ਅੰਕੜਾ 80 ਹੈ। ਹਰ ਰੋਜ਼ 18 ਜਣੇ ਮੌਤ ਦੇ ਮੂੰਹ ਵਿੱਚ ਜਾਣ ਲੱਗੇ ਹਨ। ਉੱਤਰੀ ਭਰਤ ਦੇ ਰਾਜਾਂ ਨਾਲੋਂ ਸਭ ਤੋਂ ਵੱਧ ਕੈਂਸਰ ਦਾ ਕਹਿਰ ਪੰਜਾਬ ਵਿੱਚ ਵਰਤ ਰਿਹਾ ਹੈ। ਮਾਲਵਾ
‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੀਆਂ ਸਰਕਾਰਾਂ ਸਮੇਂ ਹਰ ਪੱਧਰ ‘ਤੇ ਹੋਈਆਂ ਵਿੱਤੀ ਗੜਬੜੀਆਂ ਦੇ ਕੇਸ ਧੜਾ ਧੜ ਸਾਹਮਣੇ ਆ ਰਹੇ ਹਨ। ਹੁਣ ਤਾਂ ਇੰਝ ਲੱਗਣ ਲੱਗਾ ਹੈ ਕਿ ਜਿਵੇਂ ਪਿਛਲੀਆਂ ਸਰਕਾਰਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀਆਂ ਹੋਈਆਂ ਸਨ। ਸਿੰਚਾਈ ਘਪਲੇ ਨੂੰ
ਕੀ 18 ਅਗਸਤ ਨੂੰ AAP ਸਰਕਾਰ ਦੇ ਸਿੱਖਿਆ ਮਾਡਲ ਦੀ ਅਮਰੀਕਾ ਦੇ ਵੱਡੇ ਅਖਬਾਰ ਦੇ ਪਹਿਲੇ ਪੰਨੇ ‘ਤੇ ਖਬਰ ਛਪੀ ? ‘ਦ ਖ਼ਾਲਸ ਬਿਊਰੋ :- ਕੀ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਜਾ ਰਹੀ ਕੌਮਾਂਤਰੀ ਅੰਗਰੇਜ਼ੀ ਅਖਬਾਰ NYT ਦੀ ਖਬਰ ਸੱਚੀ ਹੈ। ਕੀ ਸੱਚਮੁੱਚ ਦਿੱਲੀ ਮਾਡਲ ਦੀ ਪ੍ਰਸ਼ੰਸਾ ਅਖਬਾਰ ਨੇ ਆਪਣੇ ਪਹਿਲੇ ਪੰਨੇ ਉੱਤੇ ਕੀਤੀ
Pearl group ਦੇ 8 ਡਾਇਰੈਕਟਰ ਨੂੰ ਇਸੇ ਸਾਲ ਜ਼ਮਾਨਤ ਮਿਲੀ ‘ਕਹਿੰਦੇ ਨੇ ਲਾਲਚ ਬੁਰੀ ਬਲਾ ਹੈ’ ਇਸ ਮੁਹਾਵਰੇ ਤੋਂ ਸਾਰੇ ਜਾਣੂ ਹਨ ਪਰ ਇਸ ਦੇ ਬਾਵਜੂਦ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਅੱਖਾਂ ‘ਤੇ ਅਜਿਹੀ ਪੱਟੀ ਬੰਨ ਦਿੰਦਾ ਹੈ ਕਿ ਗੁਲਾਬੀ ਨੋਟਾਂ ਤੋਂ ਇਲਾਵਾ ਹੋਰ ਕੁਝ ਨਹੀਂ ਵਿਖਾਈ ਦਿੰਦਾ ਹੈ। ਲੋਕਾਂ ਦੇ ਅਜਿਹੇ ਸੁਪਨਿਆਂ ਦਾ ਫਾਇਦਾ