ਜਾਣੋ, ਕਿਸਨੂੰ ਕਿਹਾ ਮਹਾਰਾਜਾ ਰਣਜੀਤ ਸਿੰਘ ਨੇ ਪੰਜ-ਹੱਥਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਇੱਕ ਅਦੁੱਤੀ ਵੀਰ ਯੋਧਾ ਜਿਸ ਦਾ ਜਨਮ ਸ. ਰਾਮ ਸਿੰਘ ਦੇ ਘਰ ਹੋਇਆ। ਇਸ ਵੀਰ ਯੋਧੇ ਦਾ ਨਾਮ ਸ. ਨਿਧਾਨ ਸਿੰਘ ਪੰਜਹੱਥਾ ਹੈ। ਇਨ੍ਹਾਂ ਦੇ ਪਿਤਾ ਰਾਮ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨੌਕਰੀ ਕਰਦੇ ਸੀ। ਸੰਨ 1799 ਈ. ਵਿੱਚ ਲਾਹੌਰ
