ਔਰਨ ਕੀ ਹੋਲੀ ਮਮ ਹੋਲਾ
ਚੰਡੀਗੜ੍ਹ- (ਪੁਨੀਤ ਕੌਰ) ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਪਰਵਾਦ ਦੀ ਜਾਤੀ ਵੰਡ ਅਧੀਨ ਸ਼ੂਦਰਾਂ ਦੀ ਝੋਲੀ ਵਿੱਚ ਪਾਏ ਤਿਓਹਾਰ ਹੋਲੀ ਦੀ ਰੂਪ ਰੇਖਾ ਹੀ ਬਦਲ ਦਿੱਤੀ ਅਤੇ ਇਸ ਨੂੰ ਜ਼ੰਗੀ ਮਸ਼ਕਾਂ ਦੇ ਕੇਂਦਰੀ ਤਿਓਹਾਰ ਵਿੱਚ ਬਦਲ ਕੇ ਇਸ ਦਾ ਨਾਮ ਹੋਲਾ ਮਹੱਲਾ ਰੱਖ ਦਿੱਤਾ ਜਿਸ ਦਾ ਅਰਥ ਮਸਨੂਈ ਜੰਗ਼ੀ ਅਭਿਆਸ ਹੈ ਅਤੇ