International

ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ‘ਚ ਮਾਰੇ ਗਏ 13 ਬੱਚੇ

ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ‘ਚ 12 ਬੱਚੇ ਅਤੇ ਇਕ ਕਿਸ਼ੋਰ ਦੀ ਮੌਤ ਹੋ ਗਈ ਹੈ। ਫੁੱਟਬਾਲ ਪਿੱਚ ‘ਤੇ ਹੋਏ ਇਸ ਰਾਕੇਟ ਹਮਲੇ ‘ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹਨ।ਇਜ਼ਰਾਇਲੀ ਫੌਜ ਨੇ ਕਿਹਾ ਕਿ ਰਾਕੇਟ ਹਿਜ਼ਬੁੱਲਾ ਨੇ ਦਾਗਿਆ ਸੀ। ਪਰ ਹਿਜ਼ਬੁੱਲਾ ਨੇ ਇਜ਼ਰਾਇਲੀ ਫੌਜ ਦੇ ਇਸ ਦਾਅਵੇ ਦਾ ਖੰਡਨ

Read More
India International Sports

ਪੈਰਿਸ ਓਲੰਪਿਕ- ਫਾਈਨਲ ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ

ਪੈਰਿਸ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਉਹ ਐਤਵਾਰ 28 ਜੁਲਾਈ ਨੂੰ ਦੁਪਹਿਰ 3:30 ਵਜੇ ਤੋਂ ਇਸ ਈਵੈਂਟ ਦੇ ਫਾਈਨਲ ਵਿੱਚ ਤਮਗਾ ਜਿੱਤਣ ਦਾ ਟੀਚਾ ਰੱਖੇਗੀ। ਮਨੂ ਨੇ ਕੁਆਲੀਫਿਕੇਸ਼ਨ ਈਵੈਂਟ ਵਿੱਚ 600 ਵਿੱਚੋਂ 580 ਅੰਕ ਹਾਸਲ ਕੀਤੇ ਅਤੇ 45 ਨਿਸ਼ਾਨੇਬਾਜ਼ਾਂ ਵਿੱਚੋਂ ਤੀਜੇ

Read More
International

ਗਾਜ਼ਾ: ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ

ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜੀ ਹਮਲੇ ਵਿੱਚ ਘੱਟੋ-ਘੱਟ 30 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖਮੀ ਹੋਏ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਹਮਲਾ ਉਸ ਸਕੂਲ ‘ਤੇ ਹੋਇਆ ਜਿੱਥੇ ਵਿਸਥਾਪਿਤ ਫਲਸਤੀਨੀ ਸ਼ਰਨ ਲੈ ਰਹੇ ਸਨ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ

Read More
International Sports

ਚੀਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਜਿੱਤਿਆ

ਪੈਰਿਸ ਓਲੰਪਿਕ ‘ਚ ਪਹਿਲਾ ਸੋਨ ਤਮਗਾ ਚੀਨ ਨੂੰ ਗਿਆ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ ਜਿੱਤਿਆ ਸੀ। ਚੀਨ ਨੇ ਇਹ ਗੋਲਡ ਮੈਡਲ ਸ਼ੂਟਿੰਗ ਈਵੈਂਟ ਵਿੱਚ ਜਿੱਤਿਆ ਹੈ। ਚੀਨੀ ਜੋੜੀ ਨੇ 10 ਮੀਟਰ ਏਅਰ ਰਾਈਫਲ ਦੇ ਮਿਸ਼ਰਤ ਵਰਗ ਵਿੱਚ ਇਹ ਤਗਮਾ ਜਿੱਤਿਆ ਹੈ। ਚੀਨ ਦੇ ਲੀਹਾਓ ਸ਼ੇਂਗ ਅਤੇ ਯੂਟਿੰਗ ਹੁਆਂਗ ਨੇ 10

Read More
India International

ਵਿਦੇਸ਼ ’ਚ ਪੜ੍ਹਾਈ ਕਰਨੀ ਭਾਰਤੀਆਂ ਲਈ ਬਣੀ ਜਾਨਲੇਵਾ! ਕੈਨੇਡਾ ’ਚ ਹੋ ਰਹੀਆਂ ਸਭ ਤੋਂ ਵੱਧ ਮੌਤਾਂ

ਬਿਉਰੋ ਰਿਪੋਰਟ – ਭਾਰਤੀਆਂ ਦਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੁਣ ਜਾਨਲੇਵਾ ਬਣਦਾ ਜਾ ਰਿਹਾ ਹੈ। ਪਾਰਲੀਮੈਂਟ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 5 ਸਾਲਾਂ ਵਿੱਚ ਵਿਦੇਸ਼ ਵਿੱਚ 633 ਭਾਰਤੀ ਨੌਜਵਾਨਾਂ ਦੀ ਮੌਤ ਹੋਈ ਹੈ, ਇਸ ਵਿੱਚ ਕੈਨੇਡਾ ਪਹਿਲੇ ਨੰਬਰ ’ਤੇ ਹੈ। ਰਿਪੋਰਟ ਵਿੱਚ ਜਿਹੜਾ ਡੇਟਾ ਪੇਸ਼ ਕੀਤਾ ਗਿਆ

Read More
International Punjab

ਕੈਨੇਡਾ ’ਚ 6 ਪੰਜਾਬੀ ਗੰਭੀਰ ਇਲਜ਼ਾਮ ’ਚ ਗ੍ਰਿਫ਼ਤਾਰ! ਸਰਗਨਾ ਦੀ ਤਲਾਸ਼, ਇਕ 19 ਸਾਲਾ ਕੁੜੀ ਵੀ ਫੜੀ

ਬਿਉਰੋ ਰਿਪੋਰਟ – ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪਸੰਦੀਦਾ ਦੇਸ਼ ਬਣ ਗਿਆ ਹੈ ਪਰ ਇੱਥੋਂ 6 ਪੰਜਾਬੀਆਂ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਐਡਮੰਟਨ ਵਿੱਚ 6 ਪੰਜਾਬੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਤੇ ਵਪਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਮੰਗਣ ਦੇ ਇਲਜ਼ਾਮ ਲੱਗੇ ਹਨ, ਹਾਲਾਂਕਿ ਰੰਗਦਾਰੀ ਗਿਰੋਹ ਦਾ ਮੁੱਖ ਸਰਗਨਾ ਮਨਿੰਦਰ ਧਾਲੀਵਾਲ ਹੁਣ ਵੀ

Read More