ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ ‘ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ
ਐਨਡੀਪੀ ਨੇਤਾ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕੀਤਾ ਜਦੋਂ ਕਿਸੇ ਨੇ ਉਸ ‘ਤੇ “ਭ੍ਰਿਸ਼ਟ ਬਦਮਾਸ਼” ਹੋਣ ਦਾ ਦੋਸ਼ ਲਗਾਇਆ। ਦਰਅਸਲ ਵਿੱਚ ਐਨਡੀਪੀ ਨੇਤਾ ਇੱਕ ਮੁਲਾਜ਼ਮ ਨਾਲ ਸੰਸਦ ਦੇ ਪੱਛਮੀ ਬਲਾਕ ਵੱਲ ਜਾ ਰਹੇ ਸਨ। ਇਸ ਦੌਰਾਨ ਦੋ ਸਖ਼ਸ਼ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਅਤੇ ਮੋਬਾਈਲ ਰਾਹੀਂ ਰਿਕਾਰਡਿੰਗ ਕਰ