International

ਇਥੋਪੀਆ ਵਿਚ ਵਾਪਰਿਆ ਵੱਡਾ ਹਾਦਸਾ, ਨਦੀ ਵਿਚ ਡਿੱਗਿਆ ਟਰੱਕ, 71 ਲੋਕਾਂ ਦੀ ਮੌਤ

ਅਫਰੀਕੀ ਦੇਸ਼ ਇਥੋਪੀਆ ‘ਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇੱਕ ਟਰੱਕ ਪੁਲ ਤੋਂ ਹੇਠਾਂ ਨਦੀ ਵਿੱਚ ਜਾ ਡਿੱਗਿਆ। ਜਿਸ ਵਿੱਚ 71 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ 64 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀਆਂ ਦੀ ਹਸਪਤਾਲ ‘ਚ ਮੌਤ ਹੋ ਗਈ। ਏਐਨਆਈ ਮੁਤਾਬਕ ਟਰੱਕ ਵਿੱਚ

Read More
International

ਅਮਰੀਕੀ ਵਿੱਤ ਵਿਭਾਗ ਦਾ ਦੋਸ਼, ਚੀਨ ਨੇ ਉਸ ਦਾ ਸਿਸਟਮ ਕੀਤਾ ਹੈਕ

ਚੀਨੀ ਹੈਕਰਾਂ ਵੱਲੋਂ ਅਮਰੀਕਾ ਦੇ ਖਜ਼ਾਨਾ ਵਿਭਾਗ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਚੀਨ ਦੇ ਰਾਜ-ਪ੍ਰਾਯੋਜਿਤ ਹੈਕਰ ਨੇ ਖਜ਼ਾਨਾ ਵਿਭਾਗ ਦੇ ਇੱਕ ਤੀਜੀ-ਪਾਰਟੀ ਸਾਫਟਵੇਅਰ ਪ੍ਰਦਾਤਾ ਦੇ ਸਿਸਟਮ ਵਿੱਚ ਤੋੜ-ਫੋੜ ਕੀਤੀ ਅਤੇ ਕਈ ਕਰਮਚਾਰੀ ਵਰਕਸਟੇਸ਼ਨ ਅਤੇ ਕੁਝ ਗੈਰ-ਵਰਗੀਕ੍ਰਿਤ ਦਸਤਾਵੇਜ਼ ਪ੍ਰਾਪਤ ਕੀਤੇ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਸਰਕਾਰ

Read More
International

ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਬੈਂਕਾਕ ਦੇ ਮਸ਼ਹੂਰ ਹੋਟਲ ‘ਚ ਲੱਗੀ ਅੱਗ, 3 ਵਿਦੇਸ਼ੀ ਸੈਲਾਨੀਆਂ ਦੀ ਮੌਤ; ਬਹੁਤ ਸਾਰੇ ਜਲਣ

ਬੈਂਕਾਕ— ਬੈਂਕਾਕ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਖਾਓ ਸਾਨ ਰੋਡ ‘ਤੇ ਸਥਿਤ ਇਕ ਹੋਟਲ ‘ਚ ਅੱਗ ਲੱਗ ਗਈ। ਅੱਗ ਵਿਚ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ। ਥਾਈਲੈਂਡ ਪੁਲਿਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਕਰਨਲ ਸਾਨੋਂਗ ਸੇਂਗਮਨੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਅੱਗ ਵਿਚ ਮਰਨ

Read More
International

ਤਾਲਿਬਾਨ ਨੇ ਘਰਾਂ ‘ਚ ਖਿੜਕੀਆਂ ਬਣਾਉਣ ‘ਤੇ ਲਗਾਈ ਪਾਬੰਦੀ: ਕਿਹਾ- ਖਿੜਕੀਆਂ ਨਾ ਬਣਾਓ ਜਿੱਥੋਂ ਔਰਤਾਂ ਦਿਖਾਈ ਦੇਣ

ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਆਉਣ ਤੋਂ ਬਾਅਦ ਤੋਂ ਹੀ ਔਰਤਾਂ ‘ਤੇ ਲਗਾਤਾਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਵੀ, ਤਾਲਿਬਾਨ ਨੇ ਇੱਕ ਆਦੇਸ਼ ਜਾਰੀ ਕਰਕੇ ਘਰੇਲੂ ਇਮਾਰਤਾਂ ਵਿੱਚ ਅਜਿਹੀਆਂ ਥਾਵਾਂ ‘ਤੇ ਖਿੜਕੀਆਂ ਬਣਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿੱਥੋਂ ਔਰਤਾਂ ਦੇ ਨਜ਼ਰ ਆਉਣ ਦੀ ਸੰਭਾਵਨਾ ਹੈ। ਇਸ ਦਾ ਕਾਰਨ ਅਸ਼ਲੀਲਤਾ

Read More
International

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦਾ ਹੋਇਆ ਦਿਹਾਂਤ

ਬਿਉਰੋ ਰਿਪੋਰਟ – ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ (Jimmy Carter) ਦਾ 100 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਆਖਰੀ ਸਾਹ ਜਾਰਜੀਆ ਵਿਚ ਲਏ ਹਨ। ਦੱਸ ਦੇਈਏ ਕਿ ਉਹ 1977 ਤੋਂ ਲੈ ਕੇ 1981 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ। ਉਹ ਪਿਛਲੇ ਕੁਝ ਸਮੇਂ ਤੋਂ ਮੇਲਾਨੋਮਾ ਤੋਂ ਪੀੜਤ ਸਨ। ਇਹ

Read More
International

ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾਗ੍ਰਸਤ, 179 ਯਾਤਰੀਆਂ ਦੀ ਮੌਤ: ਲੈਂਡਿੰਗ ਦੌਰਾਨ ਨਹੀਂ ਖੁੱਲ੍ਹੇ ਪਹੀਏ

South Korea Plane Crash : ਦੱਖਣੀ ਕੋਰੀਆ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 181 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737-800 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 179 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ਦੇ

Read More
International

ਕੈਨੇਡਾ ਤੋਂ ਵੀ ਜਹਾਜ਼ ਹਾਦਸੇ ਨੂੰ ਲੈ ਕੇ ਆਈ ਵੱਡੀ ਖਬਰ! ਲੱਗੀ ਅੱਗ

ਬਿਉਰੋ ਰਿਪੋਰਟ – ਕੈਨੇਡਾ (Canada) ‘ਚ ਵੱਡਾ ਜਹਾਜ਼ ਹਾਦਸਾ ਹੁੰਦਾ-ਹੁੰਦਾ ਬਚਾਅ ਹੋ ਗਿਆ। ਦੱਸ ਦੇਈਏ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਖੰਡ ਇਕ ਦਮ ਰਨਵੇ ‘ਤੇ ਰਗੜਨਾ ਸ਼ੁਰੂ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਹ ਸਾਰੀ ਘਟਨਾ ਕੈਨੈਡਾ ਦੇ ਹੈਲੀਫ਼ੈਕਸ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਪਰੀ ਹੈ। ਰਨਵੇ ਤੇ ਲੈਂਡਿੰਗ ਦੌਰਾਨ ਜਹਾਜ਼ ਵਿਚੋਂ ਅੱਗ ਦੀਆਂ ਲਪਟਾਂ

Read More