– SEBI chief accepts allegations in clarification: Hindenburg
ਦਿੱਲੀ : ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਨੇ ਕਿਹਾ ਕਿ ਸਾਡੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੇਬੀ ਦੀ ਚੇਅਰਪਰਸਨ ਮਾਧਾਬੀ ਬੁਚ ਨੇ ਕਈ ਗੱਲਾਂ ਨੂੰ ਸਵੀਕਾਰ ਕੀਤਾ ਹੈ, ਜਿਸ ਨਾਲ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਹਿੰਡਨਬਰਗ ਨੇ ਕਿਹਾ- ਬੁੱਚ ਦਾ ਜਵਾਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਸਦਾ ਨਿਵੇਸ਼ ਬਰਮੂਡਾ/ਮੌਰੀਸ਼ਸ ਫੰਡਾਂ ਵਿੱਚ ਸੀ।