ਅੱਜ ਦੇ ਦਿਨ ਫੜਿਆ ਸੀ ਜੱਗੀ ਜੌਹਲ! 7 ਸਾਲਾਂ ਬਾਅਦ ਵੀ ਕੋਈ ਸਬੂਤ ਨਹੀਂ, ਦੋਸ਼ੀ ਠਹਿਰਾਏ ਬਿਨਾਂ ਹੀ ਰਿਮਾਂਡ ’ਤੇ ਕੈਦ
- by Gurpreet Kaur
- November 4, 2024
- 0 Comments
ਬਿਉਰੋ ਰਿਪੋਰਟ: ਡਮਬੈਰਟਨ (ਸਕਾਟਲੈਂਡ) ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਵਿੱਚ ਨਜ਼ਰਬੰਦ ਹੋਇਆਂ ਅੱਜ ਪੂਰੇ 7 ਸਾਲ ਬੀਤੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਤੱਕ ਪੁਲਿਸ ਜਾਂ ਏਜੰਸੀਆਂ ਜੱਗੀ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਸਕੀਆਂ, ਬਲਕਿ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਉਸਨੂੰ ਕੈਦ ਕੀਤਾ ਹੋਇਆ ਹੈ। ‘ਫਰੀ ਜੱਗੀ ਨਾਓ’ ਨਾਂ ਦੇ ਸੋਸ਼ਲ
ਲੋਕਾਂ ਨੇ ਸਪੇਨ ਦੇ ਬਾਦਸ਼ਾਹ ਤੇ ਮਹਾਰਾਣੀ ‘ਤੇ ਸੁੱਟਿਆ ਚਿੱਕੜ, ਹੜ੍ਹ ਨੂੰ ਨਾ ਰੋਕ ਸਕਣ ‘ਤੇ ਲੋਕ ਨਾਰਾਜ਼
- by Gurpreet Singh
- November 4, 2024
- 0 Comments
ਸਪੇਨ ਦੇ ਹੜ੍ਹ ਪ੍ਰਭਾਵਿਤ ਵੈਲੈਂਸੀਆ ਇਲਾਕੇ ਦਾ ਦੌਰਾ ਕਰਨ ਗਏ ਕਿੰਗ ਫਿਲਿਪ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਲੇਟਿਜੀਆ ‘ਤੇ ਲੋਕਾਂ ਨੇ ਚਿੱਕੜ ਸੁੱਟਿਆ। ਬੀਬੀਸੀ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ‘ਕਾਤਲ’ ਅਤੇ ‘ਸ਼ੇਮ ਆਨ ਯੂ’ ਦੇ ਨਾਅਰੇ ਵੀ ਲਾਏ। ਰਾਜਾ ਫਿਲਿਪ ਨਾਲ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਵੀ ਮੌਜੂਦ ਸਨ। ਲੋਕ ਉਸ ਨੂੰ ਪੁੱਛ ਰਹੇ
ਕੈਨੇਡਾ ‘ਚ ਵਾਪਰੀ ਘਟਨਾ ਦਾ ਅਸਲ ਸੱਚ! ਖਾਸ ਰਿਪੋਰਟ
- by Manpreet Singh
- November 4, 2024
- 0 Comments
ਬਿਉਰੋ ਰਿਪੋਰਟ – ਪਿਛਲੇ ਸਾਲ 2023 ‘ਚ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਜਿੱਥੇ ਕੈਨੇਡਾ ਤੇ ਭਾਰਤ ਸਰਕਾਰਾਂ ‘ਚ ਤਣਾਅ ਸਿਖਰਾਂ ‘ਤੇ ਪਹੁੰਚਿਆ ਹੋਇਆ ਹੈ ਉਥੇ ਹੀ ਇਹ ਤਣਾਅ ਹਿੰਦੂ ਤੇ ਸਿੱਖ ਭਾਈਚਾਰੇ ਵਿੱਚ ਵੀ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ, ਇਸੇ ਕਰਕੇ ਕੈਨੇਡਾ ਵਿੱਚ ਸਿੱਖ ਤੇ ਹਿੰਦੂ ਭਾਈਚਾਰੇ ‘ਚ
ਪੀਲ ਰੀਜਨਲ ਪੁਲਿਸ ਨੇ ਘਟਨਾ ਤੋਂ ਬਾਅਦ ਕੀਤੀ ਕਾਰਵਾਈ! ਸ਼ਾਂਤੀਪੂਰਨ ਰਹੇ ਲੋਕਾਂ ਦਾ ਕੀਤਾ ਧੰਨਵਾਦ
- by Manpreet Singh
- November 4, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਵਿਚ ਮੰਦਿਰ ਵਿਚ ਹਮਲੇ ਤੋਂ ਬਾਅਦ ਕੈਨੇਡੀ ਦੀ ਪੀਲ ਰੀਜਨਲ ਪੁਲਿਸ (Peel Regional Police) ਦਾ ਬਿਆਨ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਬਰੈਂਪਟਨ ਵਿੱਚ ਇੱਕ ਪੂਜਾ ਸਥਾਨ ‘ਤੇ ਆਯੋਜਿਤ ਇੱਕ ਪ੍ਰਦਰਸ਼ਨ ਵਿੱਚ ਜੋ ਹੋਇਆ ਹੈ ਉਸ ਤੋਂ ਬਾਅਗ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਜਲੰਧਰ ਦੇ ਵਿਅਕਤੀ ਦੀ ਗ੍ਰੀਸ ‘ਚ ਮੌਤ: ਸਮੁੰਦਰ ਕਿਨਾਰੇ ਮਿਲੀ ਲਾਸ਼
- by Gurpreet Singh
- November 4, 2024
- 0 Comments
ਜਲੰਧਰ ਤੋਂ ਗ੍ਰੀਸ ਗਏ ਇਕ ਨੌਜਵਾਨ ਦੀ ਉਥੇ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਉਰਫ ਲੱਕੀ ਵਾਸੀ ਮੁਹੱਲਾ ਬਾਗਵਾਲਾ, ਸ਼ਾਹਕੋਟ ਵਜੋਂ ਹੋਈ ਹੈ। ਲੱਕੀ ਦੀ ਮੌਤ ਦੀ ਪੁਸ਼ਟੀ ਭਾਈ ਸਰਬਜੀਤ ਸਿੰਘ ਨੇ ਕੀਤੀ ਹੈ। ਲੱਕੀ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ। ਮ੍ਰਿਤਕ ਦੇ ਵੱਡੇ ਭਰਾ ਸਰਬਜੀਤ ਸਿੰਘ
ਕੈਨੇਡਾ ਦੇ ਬਰੈਂਪਟਨ ‘ਚ ਮੰਦਰ ‘ਚ ਆਏ ਲੋਕਾਂ ‘ਤੇ ਹਮਲਾ, ਡੰਡਿਆਂ ਨਾਲ ਕੀਤੀ ਕੁੱਟਮਾਰ
- by Gurpreet Singh
- November 4, 2024
- 0 Comments
ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਇਕ ਹਿੰਦੂ ਮੰਦਰ ‘ਚ ਆਏ ਲੋਕਾਂ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿੱਚ ਝੰਡੇ ਸਨ। ਉਨ੍ਹਾਂ ਨੇ ਮੰਦਰ ‘ਚ ਮੌਜੂਦ ਲੋਕਾਂ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ
ਪ੍ਰਦੂਸ਼ਣ ਨੂੰ ਲੈ ਕੇ ਲਹਿੰਦੇ ਪੰਜਾਬ ਨੇ ਫਿਰ ਭਾਰਤ ’ਤੇ ਲਾਏ ਇਲਜ਼ਾਮ; ‘ਅੰਮ੍ਰਿਤਸਰ-ਦਿੱਲੀ ਦੀਆਂ ਹਵਾਵਾਂ ਕਾਰਨ ਲਾਹੌਰ ’ਚ ਪ੍ਰਦੂਸ਼ਣ’
- by Gurpreet Kaur
- November 3, 2024
- 0 Comments
ਬਿਉਰੋ ਰਿਪੋਰਟ: ਲਹਿੰਦੇ ਪੰਜਾਬ ਸੂਬੇ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਦੇ ਹਾਲਾਤ ਲਈ ਇੱਕ ਵਾਰ ਫਿਰ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਪਾਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ, ਤਾਂ ਜੋ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕਰਕੇ ਭਾਰਤ ’ਤੇ ਦਬਾਅ ਬਣਾਇਆ ਜਾ ਸਕੇ। ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ