India International

ਹਿਮਾਚਲ ਦੀ ਲੜਕੀ ਨੇ ਕੈਨੇਡਾ ‘ਚ ਸ਼ਾਨਦਾਰ ਉਪਲੱਬਧੀ ਕੀਤੀ ਹਾਸਲ, ਮਿਸਾਲ ਕੀਤੀ ਕਾਇਮ

ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal pradesh) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਸ਼ਸ਼ੀ ਜਰਿਆਲ ਨੇ ਕੈਨੇਡਾ ਦੇ ਨੋਵਾਕੋਟੀਆ ਵਿੱਚ ਪਹਿਲੀ ਭਾਰਤੀ ਪੁਲਿਸ ਅਧਿਕਾਰੀ ਬਣੀ ਹੈ। ਸ਼ਸ਼ੀ ਨਢੋਲੀ ਨਾਲ ਸੰਬੰਧਿਤ ਹੈ ਜੋ ਜਵਾਲੀ ਵਿਧਾਨ ਸਭਾ ਅਧੀਨ ਆਉਂਦਾ ਹੈ। ਸ਼ਸ਼ੀ 2018 ਵਿੱਚ ਪੜ੍ਹਾਈ ਕਰਨ

Read More
International

ਹਮਾਸ ਦੀ ਸੁਰੰਗ ‘ਚੋਂ ਮਿਲੀਆਂ 6 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ

ਇਜ਼ਰਾਈਲ ਨੇ ਗਾਜ਼ਾ ਦੇ ਰਫਾਹ ਵਿੱਚ ਹਮਾਸ ਦੀਆਂ ਸੁਰੰਗਾਂ ਵਿੱਚੋਂ 6 ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਇਜ਼ਰਾਈਲੀ ਫੌਜ ਆਈਡੀਐਫ ਨੇ ਕਿਹਾ ਕਿ ਹਮਾਸ ਨੇ ਸੈਨਿਕਾਂ ਦੇ ਉੱਥੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ ਬੰਧਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਮਾਰੇ ਗਏ ਬੰਧਕਾਂ ਵਿਚ 23 ਸਾਲਾ ਅਮਰੀਕੀ ਮੂਲ ਦਾ

Read More
International

ਪਾਕਿਸਤਾਨ ‘ਚ ਮਿਲਿਆ ਮੌਨਕੀਪੌਕਸ ਦਾ ਪੰਜਵਾਂ ਮਾਮਲਾ: ਮਰੀਜ਼ ਦੀ ਹਾਲਤ ਸਥਿਰ, ਸਾਊਦੀ ਅਰਬ ਤੋਂ ਪਰਤਿਆ ਸੀ

ਪਾਕਿਸਤਾਨ ਵਿੱਚ ਐਮਪੀਓਐਕਸ ਦਾ ਇੱਕ ਹੋਰ ਮਰੀਜ਼ ਪਾਇਆ ਗਿਆ ਹੈ। ਅਜਿਹੇ ਵਿੱਚ ਐਮਪੀਓਐਕਸ ਦੇ ਮਰੀਜ਼ਾਂ ਦੀ ਗਿਣਤੀ ਪੰਜ ਹੋ ਗਈ ਹੈ। ਸਾਰੇ ਪੰਜ ਕੇਸ ਉਨ੍ਹਾਂ ਲੋਕਾਂ ਵਿੱਚ ਪਾਏ ਗਏ ਜੋ ਅੰਤਰਰਾਸ਼ਟਰੀ ਉਡਾਣਾਂ ਤੋਂ ਉਤਰੇ ਸਨ। ਇਹ ਨਹੀਂ ਪਤਾ ਸੀ ਕਿ ਤਿੰਨਾਂ ਵਿੱਚੋਂ ਕਿਹੜਾ ਰੂਪ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਰਾਚੀ ਹਵਾਈ ਅੱਡੇ ‘ਤੇ

Read More
International

ਜਾਪਾਨ ਤੋਂ ਆਈ ਹੈਰਾਨ ਕਰ ਦੇਣ ਵਾਲੀ ਰਿਪੋਰਟ, ਮੌਤ ਦੇ ਇਕ ਮਹੀਨੇ ਬਾਅਦ ਮਿਲੀਆਂ ਲਗਭਗ 4 ਹਜ਼ਾਰ ਲੋਕਾਂ ਦੀਆਂ ਲਾਸ਼ਾਂ

ਜਾਪਾਨ ‘ਚ ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਕਰੀਬ 40 ਹਜ਼ਾਰ ਲੋਕ ਆਪਣੇ ਘਰਾਂ ‘ਚ ਇਕੱਲੇ ਮਰ ਚੁੱਕੇ ਹਨ। ਇਹ ਅੰਕੜੇ ਜਾਪਾਨੀ ਪੁਲਿਸ ਦੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਹਨ।ਨੈਸ਼ਨਲ ਪੁਲਿਸ ਏਜੰਸੀ ਮੁਤਾਬਕ ਇਨ੍ਹਾਂ ‘ਚੋਂ ਕਰੀਬ 4 ਹਜ਼ਾਰ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਮੌਤ ਦੇ ਇਕ ਮਹੀਨੇ ਬਾਅਦ ਮਿਲੀਆਂ ਅਤੇ 130 ਲੋਕਾਂ ਦੀਆਂ ਲਾਸ਼ਾਂ ਲਗਭਗ

Read More
India International Punjab

ਲੰਡਨ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਬੰਗਾਲੀ, ਪੰਜਾਬੀ ਨੂੰ ਇਹ ਮਿਲਿਆ ਸਥਾਨ

ਲੰਡਨ ’ਚ ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਟਾਪ 10 ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ’ਚ ਦੱਖਣੀ ਏਸ਼ੀਆਈ ਭਾਸ਼ਾ ਬੰਗਾਲੀ ਪਹਿਲੇ ਸਥਾਨ ’ਤੇ ਹੈ। ਐਡਲਟ ਐਜੂਕੇਸ਼ਨ ਅਤੇ ਚੈਰਿਟੀ ਸਿਟੀ ਲਿਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਬੰਗਾਲੀ ਨੂੰ ਅਧਿਕਾਰਤ ਤੌਰ ’ਤੇ ਲੰਡਨ ਵਿਚ ਅੰਗਰੇਜ਼ੀ ਤੋਂ ਬਾਅਦ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਵਜੋਂ ਨਾਮਜ਼ਦ

Read More