ਟਵਿੱਟਰ ਦੇ ਮੁਲਾਜ਼ਮ ਸਦਾ ਲਈ ਕਰ ਸਕਣਗੇ WORK FROM HOME
‘ਦ ਖ਼ਾਲਸ ਬਿਊਰੋ :- ਸੋਸ਼ਲ ਮੀਡੀਆ ਟਵਿੱਟਰ ਨੇ ਦੱਸਿਆ ਕਿ ਉਸ ਦੇ ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ। ਕੰਪਨੀ ਮੁਤਾਬਕ ਕੋਵਿਡ ਤੋਂ ਬਚਾਅ ਲਈ ਤੇ ਮੁਲਾਜ਼ਮਾਂ ਵੱਲੋਂ ਇਕੱਠ ਨਾ ਕਰਨ ਲਈ ਦਫ਼ਤਰ ਦੇ ਦੂਰ ਰਹਿ ਕੇ ਕੰਮ ਕਰਨ ਦੇ ਬੰਦੋਬਸਤ ਨੇ ਬਹੁਤ ਵਧੀਆ ਕੰਮ ਕੀਤਾ। ਇਸ ਲਈ ਜੇ ਮੁਲਾਜ਼ਮਾਂ ਦਾ
