ਪੰਜਾਬੀ ਨੌਜਵਾਨ ਦੀ ਨਿਊਜ਼ੀਲੈਂਡ ‘ਚ ਭੇਦਭਰੀ ਹਾਲਤ ‘ਚ ਹੋਈ ਮੌਤ
‘ਦ ਖ਼ਾਲਸ ਬਿਊਰੋ ( ਨਿਊਜ਼ੀਲੈਂਡ ) :- ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਅੱਜ ਫਿਰ ਨਿਊਜ਼ੀਲੈਂਡ ‘ਚ ਇੱਕ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਗਗਨ) ਦੀ ਮੌਤ ਦੀ ਦੁਖਦਾਈ ਖ਼ਬਰ ਆਈ ਹੈ। ਹਾਲਾਂਕਿ ਗਗਨਦੀਪ ਦੀ ਮੌਤ ਅਜੇ ਤੱਕ ਭੇਦਭਰੀ ਬਣੀ ਹੋਈ ਹੈ
