India International

ਧਮਾਕਿਆਂ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਆਇਆ ਨਾਮ! ਨਾਰਵੇ ਦਾ ਹੈ ਵਸਨੀਕ

ਬਿਊਰੋ ਰਿਪੋਰਟ – ਲੇਬਨਾਨ (Lebanon) ਵਿਚ ਪੇਜਰ ਧਮਾਕਾ (Pegar) ਹੋਇਆ ਸੀ। ਇਸ ਵਿਚ ਭਾਰਤੀ ਮੂਲ ਦੇ ਨੌਜਵਾਨ ਰੈਨਸਨ ਜੋਸ (Ranson Jose) ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਉਹ ਨਾਰਵੇ ਦਾ ਵੀ ਨਾਗਰਿਕ ਹੈ ਅਤੇ ਉਸ ਦੀ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਨਸਨ ਜੋਸ ਬੁਲਗਾਰੀਆਈ ਸ਼ੈਲ ਕੰਪਨੀ ਨੌਰਟਾ

Read More
International

ਯੂਕਰੇਨ ਨੇ ਜਾਸੂਸੀ ਦੇ ਸ਼ੱਕ ‘ਤੇ ਟੈਲੀਗ੍ਰਾਮ ਐਪ ‘ਤੇ ਲਾਈ ਪਾਬੰਦੀ

 ਯੂਕਰੇਨ ਦੀ ਸਰਕਾਰ ਨੇ ਰੂਸ ਨਾਲ ਜੰਗ ਦੇ ਦੌਰਾਨ ਟੈਲੀਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਸਰਕਾਰੀ ਅਧਿਕਾਰੀਆਂ, ਫੌਜੀ ਕਰਮਚਾਰੀਆਂ ਅਤੇ ਮੁੱਖ ਕਰਮਚਾਰੀਆਂ ਲਈ ਟੈਲੀਗ੍ਰਾਮ ਮੈਸੇਜਿੰਗ ਐਪ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਅਨੁਸਾਰ, ਇਹ ਕਦਮ ਇਸ ਲਈ ਚੁੱਕਿਆ

Read More
India International Punjab Religion

ਬ੍ਰਿਟੇਨ ’ਚ ਸੰਗੀਤ ਪ੍ਰੀਖਿਆ ਬੋਰਡ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ

ਬ੍ਰਿਟੇਨ : ਕੀਰਤਨ, ਪਵਿੱਤਰ ‘ਗੁਰੂ ਗ੍ਰੰਥ ਸਾਹਿਬ’ ਦੇ ਸ਼ਬਦ ਜਾਂ ਗ੍ਰੰਥਾਂ ਦਾ ਗਾਇਨ, ਸਿੱਖ ਧਰਮ ਵਿੱਚ ਸ਼ਰਧਾ ਅਤੇ ਉਸਤਤ ਦਾ ਇੱਕ ਬੁਨਿਆਦੀ ਤਰੀਕਾ ਹੈ। ਬ੍ਰਿਟੇਨ ਵਿਚ ਪਹਿਲੀ ਵਾਰ ‘ਕੀਰਤਨ’ ਨੂੰ ਸੰਗੀਤ ਸਿਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ ਹੈ, ਭਾਵ ਵਿਦਿਆਰਥੀ ਸ਼ੁੱਕਰਵਾਰ ਤੋਂ ਰਸਮੀ ਤੌਰ ’ਤੇ ‘ਸਿੱਖ ਪਵਿੱਤਰ ਸੰਗੀਤ’ ਨਾਲ ਸਬੰਧਤ ਪਾਠਕ੍ਰਮ ਪੜ੍ਹ ਸਕਣਗੇ।

Read More
International

ਲੇਬਨਾਨ ’ਤੇ ਇਜ਼ਰਾਈਲ ਦੀ ਸਭ ਤੋਂ ਵੱਡੀ ਏਅਰ ਸਟ੍ਰਾਈਕ! 70 ਤੋਂ ਵੱਧ ਹਮਲੇ, ਹਿਜ਼ਬੁੱਲਾ ਦੇ 1000 ਰਾਕੇਟ ਬੈਰਲ ਤਬਾਹ

ਬਿਉਰੋ ਰਿਪੋਰਟ: ਪਿਛਲੇ ਤਿੰਨ ਦਿਨਾਂ ਤੋਂ ਲੇਬਨਾਨ ਵਿੱਚ ਪੇਜਰ, ਵਾਕੀ-ਟਾਕੀਜ਼ ਅਤੇ ਫਿਰ ਸੂਰਜੀ ਊਰਜਾ ਸਿਸਟਮ (Solar Energy System) ਵਿੱਚ ਧਮਾਕਿਆਂ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਰਾਤ (19 ਸਤੰਬਰ) ਨੂੰ ਦੱਖਣੀ ਲੇਬਨਾਨ ਵਿੱਚ 70 ਹਵਾਈ ਹਮਲੇ ਕੀਤੇ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ’ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਮਲਾ

Read More