International Punjab

ਲੰਡਨ ਤੋਂ ਸਿੱਖਾਂ ਦੀ ਜਥੇਬੰਦੀ ਪੰਜਾਬ ‘ਚ ਕਰੋਨਾ ਮਰੀਜ਼ਾਂ ਦੀ ਕਰ ਰਹੀ ਵੱਡੀ ਸੇਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਤ ਏਡ ਯੂ.ਕੇ. ਨੇ ਤਰਨਤਾਰਨ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਨੂੰ 25 ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਇਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਦੀ ਸਮਰੱਥਾ 5 ਲੀਟਰ ਹੈ। ਸੰਗਤ ਏਡ ਯੂ.ਕੇ. ਵੱਲੋਂ 200 ਆਕਸੀਮੀਟਿਰ ਅਤੇ 50 ਆਕਸੀ ਫਲੋ ਮੀਟਰ ਦਿੱਤੇ ਗਏ ਹਨ। ਜਿੱਥੇ-ਜਿੱਥੇ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਹ ਹਸਪਤਾਲ ਉਨ੍ਹਾਂ ਨੂੰ

Read More
India International Punjab

ਇਹ ਹਨ ਕੋਰੋਨਾ ਮਾਂਹਮਾਰੀ ਦੌਰਾਨ ਸਭ ਤੋਂ ਨਖਿੱਧ ਭੂਮਿਕਾ ਨਿਭਾਉਣ ਵਾਲੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ, ਸਾਡੇ PM ਪਹਿਲੇ ਨੰਬਰ ‘ਤੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਾਂਹਮਾਰੀ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਦੇਸ਼ਾਂ ਦੇ ਲੀਡਰਾ ਵੱਲੋਂ ਆਪਣੇ ਆਪਣੇ ਦਾਅਵੇ ਕੀਤੇ ਗਏ ਹਨ। ਪਰ ਇਕ ਰਿਪੋਰਟ ਨੇ ਹੋਰ ਹੀ ਖੁਲਾਸੇ ਕਰ ਦਿੱਤੇ ਹਨ। ਇਸ ਅਨੁਸਾਰ ਕਈ ਅਜਿਹੇ ਮੌਜੂਦਾ ਤੇ ਸਾਬਕਾ ਲੀਡਰ ਵੀ ਹਨ ਜਿਨ੍ਹਾਂ ਨੇ ਇਸ ਲਾਗ ਨਾਲ ਨਿਪਟਣ ਲਈ ਬਹੁਤ ਹਲਕੇ ਤਰੀਕੇ ਨਾਲ

Read More
India International Punjab

ਕਿਰਪਾਨ ‘ਤੇ ਲੱਗੀ ਪਾਬੰਦੀ, UNITED SIKHS ਨੇ ਕੀਤਾ ਤਿੱਖਾ ਵਿਰੋਧ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਸਟ੍ਰੇਲਿਆ ਦੇ ਨਿਊ ਸਾਊਥਵੇਲਜ਼ ਦੇ ਸਿੱਖਿਆ ਮੰਤਰੀ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਪਾਬੰਦੀ ਕੱਲ੍ਹ ਯਾਨੀ 19 ਮਈ ਤੋਂ ਲਾਗੂ ਹੋ ਜਾਵੇਗੀ। ਸਰਕਾਰ ਦੇ ਇਸ ਫੈਸਲੇ ਦਾ ਯੂਨਾਇਟਿਡ ਸਿੱਖਸ ਐੱਨਜੀਓ ਨੇ ਸਖਤ ਵਿਰੋਧ ਕੀਤਾ ਹੈ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ

Read More
India International

ਮੈਕਸੀਕੋ ਦੀ ਐਂਡਰੀਆ ਮੇਜ਼ਾ ਬਣੀ ਸੰਸਾਰ ਦੀ ਸਭ ਤੋਂ ਖੂਬਸੂਰਤ ਮੁਟਿਆਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਸ ਵਾਰ ਦਾ ਮਿਸ ਯੂਨੀਵਰਸ 2021 ਦਾ ਖਿਤਾਬ ਮੈਕਸੀਕੋ ਦੀ ਰਹਿਣ ਵਾਲੀ ਐਂਡਰਿਆ ਮੇਜ਼ਾ ਨੇ ਜਿੱਤ ਲਿਆ ਹੈ। ਐਂਡਰਿਆ ਨੇ ਵਿਸ਼ਵ ਦੀਆਂ ਸੁੰਦਰੀਆਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਇਸ ਖਿਤਾਬ ਦੀ ਦੌੜ ਵਿਚ ਸ਼ਾਮਿਲ ਮਿਸ ਇੰਡੀਆ ਐਡਲਾਈਨ ਕੈਸਟੇਲੀਨੋ ਤੀਜੀ ਥਾਂ ਹਾਸਿਲ ਕਰ ਸਕੀ ਹੈ। ਇਕ

Read More
International

ਅਮਰੀਕਾ ਨੇ ਸਾਰੇ ਮੁਲਕਾਂ ਨੂੰ ਕਰੋਨਾ ਵੈਕਸੀਨ ਦੀ ਵਰਤੋਂ ਸਬੰਧੀ ਦੱਸੀ ਤਕਨੀਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੇ ਇੰਫੈਕਸ਼ਨ ਡੀਸੀਜ਼ ਦੇ ਮਾਹਿਰ ਅਤੇ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਡਾ.ਐਂਥਨੀ ਫਾਊਚੀ ਨੇ ਕਰੋਨਾ ਵੈਕਸੀਨੇਸ਼ਨ ਬਾਰੇ ਸਲਾਹ ਦਿੰਦਿਆਂ ਕਿਹਾ ਕਿ ‘ਕਰੋਨਾ ਵੈਕਸੀਨ ਦੀ ਪਹਿਲੀ ਤੋਂ ਦੂਜੀ ਡੋਜ਼ ਵਿੱਚ ਗੈਪ ਵਧਾਉਣਾ ਤਰਕਸੰਗਤ ਹੈ। ਅਜਿਹਾ ਕਰਨ ਨਾਲ ਵੱਧ ਲੋਕਾਂ ਨੂੰ ਪਹਿਲੀ ਡੋਜ਼ ਮਿਲੇਗੀ ਪਰ ਜ਼ਿਆਦਾ ਗੈਪ ਵਧਾਉਣ ਨਾਲ ਉਲਟ ਅਸਰ

Read More
India International

ਕੋਰੋਨਾ ਦੇ ਮੁੱਦੇ ‘ਤੇ ਸਵਤੰਤਰ ਗਲੋਬਲ ਪੈਨਲ ਨੇ ਝਾੜ ਕੇ ਰੱਖ ਦਿੱਤਾ WHO, ਰਿਪੋਰਟ ਨੇ ਕੀਤੇ ਵੱਡੇ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਇਨ੍ਹਾਂ ਹਾਲਾਤਾਂ ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਵਿਸ਼ਵ ਸਿਹਤ ਸੰਗਠਨ ਥੋੜ੍ਹਾ ਹੋਰ ਪਹਿਲਾਂ ਅਲਰਟ ਕਰ ਦਿੰਦਾ। ਇਹ ਕਹਿਣਾ ਹੈ ਸਵਤੰਤਰ ਗਲੋਬਲ ਪੈਨਲ ਦਾ। ਪੈਨਲ ਦੀ ਰਿਪੋਰਟ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਕਈ ਫੈਸਲਿਆਂ ‘ਤੇ ਸਵਾਲ ਚੁੱਕੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਜਾਨਲੇਵਾ ਕੋਰੋਨਾਵਾਇਰਸ

Read More
International

ਬ੍ਰਿਟਿਸ਼ ਕੋਲੰਬੀਆ ਵਿੱਚ ਡੇਢ ਲੱਖ ਦੇ ਨੇੜੇ ਪਹੁੰਚੀ ਕੋਰੋਨਾ ਪੀੜਤਾਂ ਦੀ ਸੰਖਿਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬ੍ਰਿਟਿਸ਼ ਕੋਲੰਬੀਆ ਵਿੱਚ ਅੱਜ ਕੋਵਿਡ-19 ਦੇ 515 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਬੀ.ਸੀ. ਦੇ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਦੱਸਿਆ ਕਿ ਇਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 136,623 ਹੋ ਗਈ ਹੈ। ਇਸ ਵੇਲੇ 6,020 ਐਕਟਿਵ ਕੇਸ ਹਨ ਅਤੇ 128,149 ਵਿਅਕਤੀ, ਜਿਨ੍ਹਾਂ ਦਾ ਟੈਸਟ

Read More
International

ਅਮਰੀਕਾ ਦੇ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਦੇ ਬੈਗ ’ਚੋਂ ਮਿਲੀਆਂ ਦੋ ਪਾਥੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਵਾਈ ਜਹਾਜ਼ਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਦੇ ਬੈਗਾਂ ‘ਚੋਂ ਅਕਸਰ ਸੋਨੇ ਦੇ ਬਿਸਕੁੱਟ ਨਿਕਲਦੇ ਤੇ ਫੜੇ ਜਾਂਦੇ ਤਾਂ ਜ਼ਰੂਰ ਸੁਣੇ ਸੀ ਸ਼ਾਇਦ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਹੈ ਕਿ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ

Read More