India International Punjab

ਟੋਕੀਓ ਉਲੰਪਿਕ-ਭਾਰਤੀ ਹਾਕੀ ਟੀਮ ਨੇ ਭੇਜੀ ਚੰਗੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਵਾਰਟਰ ਫਾਇਨਲ ਵਿਚ ਥਾਂ ਬਣਾ ਲਈ ਹੈ। ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ ਹੈ। ਪੂਲ ਏ ਮੈਚ ਦੌਰਾਨ ਭਾਰਤ ਨੇ ਸ਼ੁਰੂਆਤੀ ਦੌਰ ਤੋਂ ਹੀ ਅਰਜਨਟੀਨਾ ਉੱਤੇ ਦਬਾਅ ਬਣਾ ਕੇ ਰੱਖਿਆ। ਹਾਲਾਂਕਿ ਹਾਫ ਟਾਇਮ ਤੱਕ ਦੋਵਾਂ ਟੀਮਾਂ ਦੇ ਖਿਡਾਰੀ

Read More
India International Sports

Tokyo Olympics Brief- ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਦਿੱਤਾ ਕਰਾਰਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਚਾਰੇ ਪਾਸਿਓਂ ਹਾਰ ਦਾ ਸਾਹਮਣਾ ਕਰ ਰਹੇ ਭਾਰਤ ਦੇ ਖਿਡਾਰੀਆਂ ਵਿੱਚ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਉਮੀਦ ਦੀ ਕਿਰਨ ਜਗਾਈ ਹੈ। ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾਇਆ ਹੈ।ਜਾਣਕਾਰੀ ਅਨੁਸਾਰ ਮੈਚ ਦੌਰਾਨ ਸਿਮਰਨਜੀਤ ਸਿੰਘ ਨੇ ਪਹਿਲਾ ਗੋਲ ਕੀਤਾ ਤੇ ਇਸ ਤੋਂ ਬਾਅਦ ਰੁਪਿੰਦਰ ਨੇ ਦੂਜਾ

Read More
International

ਇਰਾਨ ਦੇ ਇਹ ਹਾਲਾਤ ਕਿਤੇ ਪਾਣੀ ਲਈ ਜੰਗ ਵੱਲ ਇਸ਼ਾਰਾ ਤਾਂ ਨਹੀਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਿਛਲੇ ਇੱਕ ਹਫਤੇ ਤੋਂ ਇਰਾਨ ਦੇ ਦੱਖਣੀ-ਪੱਛਮੀ ਹਿੱਸੇ ਦੇ ਖੇਤਰ ਖੂਜੇਸਤਾਨ ਵਿੱਚ ਲੋਕ ਪਾਣੀ ਲਈ ਪ੍ਰਦਰਸ਼ਨ ਕਰ ਰਹੇ ਹਨ। ਹਾਲਾਤ ਇਹ ਹਨ ਕਿ ਰਾਤ ਵੇਲੇ ਪਾਣੀ ਦੀ ਕਿੱਲਤ ਨਾਲ ਜੂਝਣ ਵਾਲੇ ਲੋਕਾਂ ਦੀ ਭੀੜ ਉੱਤੇ ਪੁਲਿਸ ਵੀ ਫਾਇਰਿੰਗ ਕਰ ਰਹੀ ਹੈ।ਬੀਬੀਸੀ ਨਿਊਜ਼ ਦੀ ਖਬਰ ਮੁਤਾਬਿਕ ਸੁਰੱਖਿਆ ਬਲਾਂ ਨਾਲ ਝੜਪ

Read More
International

ਅਮਰੀਕਾ ਦੇ 13 ਸੂਬਿਆਂ ‘ਚ ਭਿਆਨਕ ਅੱਗ, 2 ਹਜ਼ਾਰ ਲੋਕ ਬੇਘਰ, ਜੰਗਲ-ਬੂਟੇ ਸਵਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ 13 ਸੂਬਿਆਂ ਨੂੰ ਲਪੇਟੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ 85 ਥਾਵਾਂ ‘ਤੇ ਲੱਗਣ ਨਾਲ 14 ਲੱਖ ਏਕੜ ਰਕਬਾ ਸੜ ਕੇ ਸਵਾਹ ਹੋ ਗਿਆ ਹੈ। ਯੂਐਸ ਦੇ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਅੱਗ ਓਰੇਗਨ ਰਾਜ ਵਿੱਚ ਬਹੁਤ ਗੰਭੀਰ ਰੂਪ ਧਾਰਣ ਕਰ

Read More
India International

ਕਾਲੀ ਜ਼ਬਾਨ ਵਾਲੇ ਤਾਂ ਸੁਣੇ ਹੋਣਗੇ, ਆਹ ਪੀਲੀ ਜ਼ਬਾਨ ਵਾਲਾ ਮੁੰਡਾ ਵੀ ਦੇਖ ਲਓ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਇਕ ਲੜਕੇ ਦੀ ਖਾਸ ਬਿਮਾਰੀ ਕਾਰਨ ਜੀਭ ਦਾ ਰੰਗ ਪੀਲਾ ਹੈ। ਪਹਿਲਾਂ ਡਾਕਟਰਾਂ ਨੂੰ ਲੱਗਦਾ ਸੀ ਕਿ ਲੜਕੇ ਨੂੰ ਪੀਲੀਆ ਹੈ, ਪਰ ਬਾਅਦ ਵਿਚ ਕੁੱਝ ਟੈਸਟ ਕਰਨ ਉਪਰੰਤ ਇਸ ਦੁਰਲਭ ਬਿਮਾਰੀ ਦਾ ਪਤਾ ਲੱਗਿਆ।ਡਾਕਟਰਾਂ ਦੇ ਅਨੁਸਾਰ ਤਿਖੇ ਪੀਲੇ ਰੰਗ ਦੀ ਜੀਭ ਵਾਲੇ ਇਸ 12 ਸਾਲ ਦੇ ਲੜਕੇ ਵਿੱਚ

Read More
International

ਹੁਣ ਆਸਟ੍ਰੇਲਿਆ ਵਾਲਿਆਂ ਨੂੰ ਲੱਗ ਰਹੀ ਆਹ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲਿਆਂ ਵਿਚ ਵਾਰ-ਵਾਰ ਕੀਤੀ ਜਾਂਦੀ ਤਾਲਾਬੰਦੀ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਨਵੀਂ ਬਿਮਾਰੀਆਂ ਦਿੱਤੀਆਂ ਹਨ। ਆਸਟ੍ਰੇਲਿਆ ਦੀ ਅੱਧੀ ਆਬਾਦੀ ਗੁੱਸੇ ਦੀ ਬਿਮਾਰੀ ਨਾਲ ਗ੍ਰਸਤ ਹੋ ਰਹੀ ਹੈ।ਇਹ ਸਾਰਾ ਕੁੱਝ ਤਾਲਾਬੰਦੀ ਕਾਰਨ ਹੋਇਆ ਹੈ। ਜ਼ਿਕਰਯੋਗ ਹੈ ਕਿ ਹਾਲੇ ਸਿਰਫ 14 ਫੀਸਦ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਗਈ ਹੈ।

Read More
International

ਸਾਊਥ ਅਸਟ੍ਰੇਲਿਆ ਵਿੱਚ ਫਿਰ ਅਗਲੇ ਛੇ ਦਿਨਾਂ ਲਈ ਤਾਲਾਬੰਦੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜਰ ਸਾਊਥ ਅਸਟ੍ਰੇਲਿਆ ਵਿੱਚ ਇਕ ਹਫਤੇ ਲਈ ਤਾਲਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਕਈ ਪ੍ਰਕਾਰ ਦੀਆਂ ਰੋਕਾਂ ਵੀ ਲਗਾਈਆਂ ਹਨ। ਜਾਣਕਾਰੀ ਅਨੁਸਾਰ ਜਨਤਕ ਗਤੀਵਿਧੀਆਂ ਵਿਚ ਸਿਰਫ 10 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ।ਨਿੱਜੀ ਦੇਖਭਾਲ ਸੇਵਾਵਾਂ ਤੇ ਰੋਕ ਰਹੇਗੀ ਤੇ ਟੀਮ, ਕਲੱਬ

Read More
International

ਈਦ ਤੋਂ ਪਹਿਲਾਂ ਦਹਿਲ ਗਿਆ ਇਰਾਕ, ਆਈਐੱਸ ਦੀ ਖਤਰਨਾਕ ਕਰਤੂਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਰਾਕ ਦੀ ਰਾਜਧਾਨੀ ਬਗਦਾਦ ਇਕ ਵਾਰ ਫਿਰ ਵੱਡੇ ਬੰਬ ਧਮਾਕੇ ਨਾਲ ਦਹਿਲ ਗਈ ਹੈ। ਇੱਥੋਂ ਦੇ ਇਕ ਬਜਾਰ ਵਿੱਚ ਹੋਏ ਇਸ ਜਾਨਲੇਵਾ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਲੋਕ ਇਸ

Read More
International

Breaking News-ਪਾਕਿਸਤਾਨ ਵਿੱਚ ਵੱਡਾ ਹਾਦਸਾ, 30 ਲੋਕਾਂ ਦੀ ਗਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਵਿੱਚ ਆਪਣੇ ਘਰ ਈਦ ਮਨਾਉਣ ਜਾ ਰਹੇ 30 ਲੋਕਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 40 ਲੋਕ ਜਖਮੀ ਹੋਏ ਹਨ।ਇਹ ਹਾਦਸਾ ਪਾਕਿਸਤਾਨ ਦੇ ਜਿਲ੍ਹਾ ਡੇਰਾ ਗਾਜ਼ੀ ਖਾਨ ਵਿੱਚ ਇਕ ਬਸ ਅਤੇ ਟਰੱਕ ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ। ਇੰਡੀਆ ਟੁਡੇ ਦੀ ਖਬਰ ਮੁਤਾਬਿਕ

Read More