International

ਨਿਊਜ਼ੀਲੈਂਡ ਨੇ ਕਿਉਂ ਤੋੜਿਆ ਹਾਂਗਕਾਂਗ ਨਾਲੋਂ ਰਿਸ਼ਤਾ? ਸੰਧੀ ਕੀਤੀ ਰੱਦ!

‘ਦ ਖ਼ਾਲਸ ਬਿਊਰੋ- ਨਿਊਜ਼ੀਲੈਂਡ ਨੇ ਹਾਂਗ ਕਾਂਗ ਨਾਲ ਹਵਾਲਗੀ ਸੰਧੀ (extradition treaty) ਨੂੰ ਮੁਅੱਤਲ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਚੀਨ ਦੇ ਖੇਤਰ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਪਾਸ ਕਰਨ ਦੇ ਫੈਸਲੇ ਤੋਂ ਬਾਅਦ ਕਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਚੀਨ ‘ਇਕ ਦੇਸ਼, ਦੋ ਪ੍ਰਣਾਲੀਆਂ’ ਦੇ

Read More
India International Punjab

ਲਾਹੌਰ ਸਥਿਤ ਗੁਰਦੁਆਰੇ ਨੂੰ ਮਸਜਿਦ ਬਣਾਉਣ ਦੀ ਕੋਸ਼ਿਸ਼, ਮੌਲਵੀ ਨੇ ਜਤਾਇਆ ਹੱਕ, ਅਜਿਹੀ ਹਰਕਤ ਨੂੰ ਨਹੀਂ ਕਰਾਂਗੇ ਬਰਦਾਸ਼ਤ:PSGPC ਪ੍ਰਧਾਨ

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਪਾਕਿਸਤਾਨ ਦੇ ਲਾਹੌਰ ਵਿੱਚ ਬਣੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ।   ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਦਿਆਂ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਅਸਥਾਨ ਲਾਹੌਰ

Read More
India International

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੇ 10 ਰੇਲ ਡੀਜ਼ਲ ਇੰਜਣ

‘ਦ ਖ਼ਾਲਸ ਬਿਊਰੋ- ਭਾਰਤ ਵੱਲੋਂ ਬੰਗਲਾਦੇਸ਼ ਨਾਲ ਆਰਥਿਕ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਉਪਰਾਲੇ ਤਹਿਤ ਭਾਰਤ ਨੇ ਅੱਜ ਬੰਗਲਾਦੇਸ਼ ਨੂੰ 10 ਰੇਲ ਡੀਜ਼ਲ ਇੰਜਣ ਸੌਂਪੇ ਹਨ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਡੀਜ਼ਲ ਇੰਜਣਾਂ ਨੂੰ ਆਨਲਾਈਨ ਝੰਡੀ ਦਿਖਾ ਕੇ ਬੰਗਲਾਦੇਸ਼ ਲਈ ਰਵਾਨਾ ਕੀਤਾ। ਬੰਗਲਾਦੇਸ਼ ਤੋਂ ਆਨਲਾਈਨ ਸਮਾਗਮ ’ਚ ਉੱਥੋਂ

Read More
International

ਇਸ ਸ਼ਖਸ ਦੀਆਂ ਮੁੱਛਾਂ ਨੇ ਅਮਰੀਕਾ ਤੇ ਦੱਖਣ ਕੋਰੀਆ ਵਿਚਾਲੇ ਪੁਆਇਆ ਪੁਆੜਾ

‘ਦ ਖ਼ਾਲਸ ਬਿਊਰੋ :- ਦੱਖਣ ਕੋਰਿਆ ‘ਚ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੀ ਮੁੱਛ ਨੂੰ ਲੈ ਕੇ ਇੱਕ ਵਿਵਾਦ ਚੱਲ ਰਿਹਾ ਹੈ। ਜੋ ਕਿ ਹੁਣ ਉਨ੍ਹਾਂ ਦੇ ਕਲੀਨ ਸ਼ੇਵ ਹੋ ਜਾਣ ਮਗਰੋਂ ਸ਼ਾਇਦ ਖ਼ਤਮ ਹੋ ਜਾਵੇ। ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੈਨਿਕ ਸੰਬੰਧ ਹਨ, ਤੇ ਦੱਖਣੀ ਕੋਰੀਆਂ ‘ਚ ਅਮਰੀਕਾ ਦੇ 28,500 ਸੈਨਿਕ ਤਾਇਨਾਤ ਹਨ, ਪਰ ਪਿਛਲੇ

Read More
India International

ਫਰਾਂਸ ਤੋਂ ਭਾਰਤ ਨੂੰ ਰਵਾਨਾ ਹੋਏ ਰਾਫੇਲ ਲੜਾਕੂ ਜਹਾਜ਼

‘ਦ ਖ਼ਾਲਸ ਬਿਊਰੋ- ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਫਰਾਂਸ ਤੋਂ ਪੰਜ ਲੜਾਕੂ ਜਹਾਜ਼ਾਂ ਨੇ ਉਡਾਣ ਭਰ ਦਿੱਤੀ ਹੈ। ਇੱਕ ਦਿਨ ਬਾਅਦ ਇਹ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਜਾਣਗੇ। ਇਨ੍ਹਾਂ ਜਹਾਜ਼ਾਂ ਨੂੰ ਬੁੱਧਵਾਰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਯੂਏਈ ਦੇ

Read More
India International

ਭਾਰਤ ਨੇ ਚੀਨ ਦੇ ਇਹ 47 ਐਪ ਵੀ ਕੀਤੇ ਬੰਦ, PUBG ਸਮੇਤ 250 ਹੋਰ ਐਪਸ ਵੀ ਹੋ ਸਕਦੇ ਨੇ ਬੈਨ!

‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਭਾਰਤ ਵਿੱਚ ਹੁਣ 47 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਉਨ੍ਹਾਂ 47 ਐਪਸ ‘ਤੇ ਪਾਬੰਦੀ ਲਗਾਈ ਗਈ ਹੈ ਜੋ ਪਿਛਲੇ ਮਹੀਨੇ ਪਾਬੰਦੀ ਲਗਾਏ ਗਏ 59 ਐਪਸ ਦੇ ਕਲੋਨ ਵਜੋਂ ਕੰਮ ਕਰ ਰਹੇ ਸਨ। ਭਾਰਤ ਵੱਲੋਂ ਹੋਰ ਪਾਬੰਦੀ ਲਗਾਏ ਗਏ ਇਨ੍ਹਾਂ ਚੀਨੀ ਐਪਸ ਦੀ ਸੂਚੀ ਦੀ

Read More
International

ਅਮਰੀਕੀ ਪੱਤਰਕਾਰ ਦੀ ਜਾਨ ਦਾ ਫਰਿਸ਼ਤਾ ਬਣਿਆ ਇਹ ਦਰਸ਼ਕ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਇੱਕ ਨਿਊਜ਼ ਚੈਨਲ (WFLA) ਦੀ ਪੱਤਰਕਾਰ ਵਿਕਟੋਰੀਆ ਪ੍ਰਾਈਸ ਨੇ ਆਪਣੀ ਇੱਕ ਦਰਸ਼ਕ ਦਾ ਧੰਨਵਾਦ ਕੀਤਾ ਹੈ ਕਿਉਂਕਿ ਉਸ ਦਰਸ਼ਕ ਨੇ ਪੱਤਰਵਾਕ ਵਿਕਟੋਰੀਆ ਦੀ ਸਮਾਂ ਰਹਿੰਦੇ ਜਾਣ ਬਚਾਈ। ਵਿਕਟੋਰੀਆ ਨੇ ਆਪਣੇ ਟਵਿੱਟਰ ਅਕਾਉਂਟ ਜ਼ਰੀਏ ਦੱਸਿਆ ਕਿ, “ਇੱਕ ਦਰਸ਼ਕ ਨੇ ਮੈਨੂੰ ਪਿਛਲੇ ਮਹੀਨੇ ਇੱਕ ਈ-ਮੇਲ ਕੀਤਾ ਸੀ। ਦਰਅਸਲ ਇਸ ਈ-ਮੇਲ ‘ਚ

Read More
India International

ਚੀਨ-ਪਾਕਿ ਭਾਰਤ ਨੂੰ ਪਾਣੀ ਦੇ ਰਸਤਿਉਂ ਘੇਰਨ ਦੀ ਕਰ ਰਹੇ ਨੇ ਤਿਆਰੀ

‘ਦ ਖ਼ਾਲਸ ਬਿਊਰੋ- ਇੱਕ ਪਾਸੇ ਭਾਰਤ ਤੇ ਚੀਨ ਵਿਚਾਲੇ ਲੱਦਾਖ ਮਸਲੇ ’ਤੇ ਵਾਰਤਾਲਾਪ ਚੱਲ ਰਹੀ ਹੈ ਪਰ ਦੂਜੇ ਹੀ ਪਾਸੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ। ਚੀਨ ਤੇ ਪਾਕਿਸਤਾਨ ਆਉਂਦੇ ਸਿਆਲ ਤੱਕ ਭਾਰਤ ਨੂੰ ਪਾਣੀ ਦੇ ਰਸਤੇ ਦੋਵੇਂ ਪਾਸਿਓਂ ਘੇਰਨ ਦੀਆਂ ਤਿਆਰੀਆਂ ਕਰ ਰਹੇ ਹਨ। ਭਾਰਤ ਦੀ

Read More
International

ਇਹ ਉਹ ਪਹਿਲਾ ਦੇਸ਼ ਹੈ, ਜਿਸਨੇ ਕੋਰੋਨਾ ਦਾ ਸਿਰਫ਼ ਇੱਕ ਸ਼ੱਕੀ ਮਾਮਲਾ ਆਉਣ ‘ਤੇ ਸਰਹੱਦਾ ਸੀਲ ਕੀਤੀਆਂ

‘ਦ ਖ਼ਾਲਸ ਬਿਊਰੋ:- ਉੱਤਰੀ ਕੋਰੀਆ ਵਿੱਚ ਕੋਰੋਨਾਵਾਇਰਸ ਦੇ ਇੱਕ ਸ਼ੱਕੀ ਮਾਮਲੇ ਨੂੰ ਲੈ ਕੇ ਉਥੋਂ ਦੀ ਸਰਕਾਰ ਨੇ ਨਾਲ ਲੱਗਦੇ ਕੇਸਾਂਗ ਸ਼ਹਿਰ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਅਤੇ ਪੋਲਿਟ ਬਿਉਰੋ ਨਾਲ ਵੀ ਇੱਕ ਮੀਟਿੰਗ ਸੱਦੀ ਹੈ।   ਕਿਮ ਜੋਂਗ-ਉਨ

Read More
International

ਹੁਣ ਚੀਨ ਨੇ ਲਿਆ ਆਸਟਰੇਲੀਆ ਨਾਲ ਪੰਗਾ! ਆਸਟਰੇਲੀਆ ਨੇ ਚੀਨ ਦੇ ਸੈਨਿਕ ਟਿਕਾਣਿਆਂ ‘ਤੇ ਜਤਾਇਆ ਇਤਰਾਜ਼

‘ਦ ਖ਼ਾਲਸ ਬਿਊਰੋ- ਆਸਟਰੇਲੀਆ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਅਧਿਕਾਰ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਚੀਨ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਹੈ। ਆਸਟਰੇਲੀਆ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਇਸ ਖੇਤਰ ਵਿੱਚ ਚੀਨ ਦੇ ਕੁੱਝ ਕਦਮਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ

Read More