ਭਾਰਤ ਦੀ ਬਾਂਹ ਛੱਡ ਹਸੀਨਾ ਸ਼ੇਖ ਬਣੀ ਚੀਨ ਤੇ ਪਾਕਿਸਤਾਨ ਦੀ ਹਮਦਰਦ
‘ਦ ਖ਼ਾਲਸ ਬਿਊਰੋ :- 15 ਅਗਸਤ, 1975 ਨੂੰ, ਸ਼ੇਖ ਹਸੀਨਾ ਬ੍ਰਸੇਲਜ਼ ‘ਚ ਬੰਗਲਾਦੇਸ਼ ਦੇ ਰਾਜਦੂਤ ਸਨਾਉਲ ਹੱਕ ਦੇ ਘਰ ਆਪਣੇ ਪਤੀ ਤੇ ਭੈਣ ਦੇ ਨਾਲ ਰੁੱਕੀ ਹੋਈ ਸੀ। ਜਦੋਂ ਰਾਜਦੂਤ ਸਨਾਉਲ ਹੱਕ ਨੂੰ ਪਤਾ ਲੱਗਿਆ ਕਿ ਉਸੇ ਦਿਨ ਦੀ ਸਵੇਰੇ ਨੂੰ ਬੰਗਲਾਦੇਸ਼ ‘ਚ ਇੱਕ ਸੈਨਿਕ ਵਿਦਰੋਹ ਛਿੜਿਆ ਹੋਇਆ ਹੈ, ਅਤੇ ਸ਼ੇਖ ਮੁਜੀਬ ਇਸ ਲੜਾਈ ‘ਚ