ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਸਰਵਰ ਡਾਊਨ, ਯੂਜ਼ਰਸ ਨੂੰ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ, ਮੈਟਾ ਨੇ ਮੰਗੀ ਮੁਆਫ਼ੀ
- by Gurpreet Singh
- December 12, 2024
- 0 Comments
Delhi News : ਭਾਰਤ ਸਮੇਤ ਦੁਨੀਆ ਭਰ ‘ਚ ਇਕ ਵਾਰ ਫਿਰ ਮੈਟਰੋ ਦੀ ਸੇਵਾ ਕਈ ਘੰਟਿਆਂ ਲਈ ਠੱਪ ਹੋ ਗਈ। ਬੁੱਧਵਾਰ ਦੇਰ ਰਾਤ, ਮੈਟਾ ਦੀ ਮਲਕੀਅਤ ਵਾਲੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।
ਹਰਮੀਤ ਕੌਰ ਢਿੱਲੋਂ ਪੰਜਾਬ ਦੇ ਕਿਸਾਨ ਸੰਘਰਸ਼ ਦੀ ਹਮਾਇਤੀ
- by Gurpreet Singh
- December 11, 2024
- 0 Comments
ਲੰਘੇ ਦਿਨੀਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਮਰੀਕੀ ਵਕੀਲ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਦੇ ਅਹੁਦੇ ਲਈ ਚੁਣਿਆ ਸੀ। ਢਿੱਲੋਂ, ਜੋ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਸਮਰਥਕ ਵੀ ਹੈ ਅਤੇ ‘ਭਾਰਤੀ ਡੈੱਥ ਸਕੂਐਡਜ਼’ ਦਾ ਮੁੱਦਾ ਵੀ ਉਠਾਉਂਦੀ ਰਹੀ ਹੈ। ਬਾਰੇ ਟਰੰਪ ਨੇ
ਬੈਂਕ ‘ਚੋਂ ਇੰਨਾ ਕੈਸ਼ ਲੈ ਕੇ ਆਇਆ ਵਿਅਕਤੀ, ਰੱਖਣ ਲਈ ਜਗ੍ਹਾ ਖਤਮ, ਬੰਡਲਾਂ ਨਾਲ ਅੱਗ, ਦੇਖੇ Video
- by Gurpreet Singh
- December 11, 2024
- 0 Comments
ਅਮਰੀਕਾ : ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਕੀ ਲੋੜ ਹੈ? ਇੱਕ ਅਜਿਹੀ ਜ਼ਿੰਦਗੀ ਜਿਸ ਵਿੱਚ ਅਸੀਂ ਜੋ ਵੀ ਚਾਹੁੰਦੇ ਹਾਂ ਕਰ ਸਕਦੇ ਹਾਂ। ਤਾਂ ਤੁਹਾਡਾ ਜਵਾਬ ਪੈਸਾ ਹੋਵੇਗਾ। ਪੈਸਾ ਹੀ ਉਹ ਚੀਜ਼ ਹੈ ਜਿਸ ਨਾਲ ਜ਼ਿਆਦਾਤਰ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਲੋਕ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਉਹ ਪੈਸੇ
ਭਾਰਤ ਨੇ ਸੀਰੀਆ ਤੋਂ 75 ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
- by Gurpreet Singh
- December 11, 2024
- 0 Comments
ਸੀਰੀਆ ‘ਚ ਬਾਗੀਆਂ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ, ਭਾਰਤ ਨੇ ਉੱਥੇ ਫਸੇ 75 ਭਾਰਤੀ ਨਾਗਰਿਕਾਂ ਨੂੰ ਏਅਰਲਿਫਟ ਕੀਤਾ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਲੇਬਨਾਨ ਪਹੁੰਚ ਗਏ ਹਨ ਅਤੇ ਉਹ ਵਪਾਰਕ ਉਡਾਣ ਰਾਹੀਂ ਭਾਰਤ ਪਰਤਣਗੇ। ਕੱਢੇ ਗਏ ਲੋਕਾਂ ਵਿੱਚ ਜੰਮੂ-ਕਸ਼ਮੀਰ ਦੇ 44
ਇਜ਼ਰਾਈਲ ਨੇ ਸੀਰੀਆ ਦੇ ਸਮੁੰਦਰੀ ਬੇੜੇ ‘ਤੇ ਕੀਤਾ ਹਮਲਾ
- by Gurpreet Singh
- December 11, 2024
- 0 Comments
ਇਜ਼ਰਾਈਲ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸੀਰੀਆ ਦੇ ਸਮੁੰਦਰੀ ਬੇੜੇ ‘ਤੇ ਹਮਲਾ ਕੀਤਾ ਹੈ।ਇਜ਼ਰਾਈਲ ਦਾ ਕਹਿਣਾ ਹੈ ਕਿ ਅਸਦ ਸਰਕਾਰ ਦੇ ਜਾਣ ਤੋਂ ਬਾਅਦ ਉਹ ਸੀਰੀਆ ਦੀ ਫੌਜੀ ਸ਼ਕਤੀ ਨੂੰ ‘ਬੇਅਸਰ’ ਕਰਨ ਲਈ ਇਹ ਹਮਲੇ ਕਰ ਰਿਹਾ ਹੈ। ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਜਹਾਜ਼ਾਂ ਨੇ ਸੋਮਵਾਰ ਰਾਤ ਅਲ-ਬਾਇਦਾ
ਭਾਰਤੀ ਮੂਲ ਦੇ ਵਿਅਕਤੀ ‘ਤੇ ਭੜਕੀ ਅਮਰੀਕੀ ਔਰਤ, ਕਿਹਾ ‘ਅਮਰੀਕਾ ‘ਚ ਭਾਰਤੀਆਂ ਦੀ ਕੋਈ ਇੱਜ਼ਤ ਨਹੀਂ’
- by Gurpreet Singh
- December 11, 2024
- 0 Comments
ਅਮਰੀਕਾ : ਅੱਜ ਵੀ ਵਿਕਸਤ ਦੇਸ਼ਾਂ ਵਿੱਚ ਤੀਜੀ ਦੁਨੀਆਂ ਦੇ ਲੋਕਾਂ ਪ੍ਰਤੀ ਘਟੀਆ ਮਾਨਸਿਕਤਾ ਦੇਖੀ ਜਾ ਸਕਦੀ ਹੈ। ਏਸ਼ੀਆਈ ਅਤੇ ਅਫਰੀਕੀ ਲੋਕਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ‘ਚ ਅਮਰੀਕਾ ‘ਚ ਇਕ ਏਅਰਲਾਈਨ ਦੀ ਬੱਸ ‘ਚ ਭਾਰਤੀ ਮੂਲ ਦੇ ਅਮਰੀਕੀ ਫੋਟੋਗ੍ਰਾਫਰ ਨੂੰ ਉਸ ਸਮੇਂ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਸ਼ਟਲ