International

ਜੋ ਬਾਇਡਨ ਨੇ ਪਹਿਲੇ ਭਾਸ਼ਣ ‘ਚ ਜਿੱਤਿਆ ਅਮਰੀਕੀਆਂ ਦਾ ਦਿਲ

‘ਦ ਖ਼ਾਲਸ ਬਿਊਰੋਂ :-  ਅਮਰੀਕਾ ਦੇ 46ਵੇਂ ਰਾਸ਼ਟਰਪਤੀ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਹੋਣਗੇ । ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਉਣੇ ਵੀ ਅਜੇ ਬਾਕੀ ਹਨ। ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਉਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ

Read More
International

ਸਾਊਦੀ ਅਰਬ ਨੇ ਵਿਦੇਸ਼ੀ ਕਾਮਿਆਂ ਲਈ ਕੀਤਾ ਨਵਾਂ ਐਲਾਨ, ਕਰੋੜਾਂ ਭਾਰਤੀਆਂ ਨੂੰ ਮਿਲੇਗਾ ਫਾਇਦਾ!

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਦੀ ਸਰਕਾਰ ਨੇ ਕਫ਼ਾਲਾ ਸਿਸਟਮ ਤਹਿਤ ਲਾਈਆਂ ਗਈਆਂ ਕੁੱਝ ਪਾਬੰਦੀਆਂ ਨੂੰ ਹਟਾਉਣ ਦਾ ਨਵਾਂ ਐਲਾਨ ਕੀਤਾ ਹੈ। ਜਿਸ ਨਾਲ ਮਜ਼ਦੂਰਾਂ ਦੀ ਜ਼ਿੰਦਗੀ ‘ਤੇ ਨੌਕਰੀ ਦੇਣ ਵਾਲੇ ਵਿਅਕਤੀ ਜਾਂ ਕੰਪਨੀ ਦੀ ਹਕੂਮਤ ਨਹੀਂ ਰਹੇਗੀ। ‘ਕਫ਼ਾਲਾ’ ਸਿਸਟਮ ਵਿੱਚ ਬਦਲਾਅ ਦਾ ਅਸਰ ਤਕਰੀਬਨ ਇੱਕ ਕਰੋੜ ਪਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ ‘ਤੇ ਪੈ ਸਕਦਾ

Read More
International

ਪਾਕਿਸਤਾਨ ਸਰਕਾਰ ਨੇ ਗੁਰੁਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੀ ਕਾਰਗੁਜ਼ਾਰੀ ਨਵੀਂ ਮੁਸਲਿਮ ਕਮੇਟੀ ਦੇ ਹੱਥ ਸੋਂਪੀ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲੋਂ ਖੋਹ ਕੇ 9 ਮੁਸਲਿਮ ਮੈਂਬਰਾਂ ਵਾਲੀ ਨਵੀਂ ਬਾਡੀ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ ਐਮ ਯੂ) ਨੂੰ ਦੇ ਦਿੱਤਾ ਗਿਆ ਹੈ। ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਇਸ ਬਾਬਤ ਹੁਕਮ ਜਾਰੀ ਕੀਤੇ ਗਏ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ

Read More
International

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ‘ਚ ਹੋਈ ਮੌਤ

‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਟਰੱਕ ਦੁਰਘਟਨਾਵਾਂ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾਕੇ ਰੱਖ ਦਿੱਤਾ ਹੈ। ਕੁੱਝ ਕੁ ਮਹੀਨੇ ਪਹਿਲਾ ਫਰਿਜ਼ਨੋ ਕੈਲੇਫੋਰਨੀਆਂ ਦੇ ਦੋ ਪੰਜਾਬੀ ਮੁੰਡੇ ਵੱਖ-ਵੱਖ ਟਰੱਕ ਐਕਸੀਡੈਂਟਾਂ ਵਿੱਚ ਟਰੱਕਾਂ ਵਿੱਚ ਜਿਉਂਦੇ ਸੜਕੇ ਇਸ ਫ਼ਾਨੀ ਦੁਨੀਆਂ ਤੋ ਸਦਾਲਈ ਕੂਚ ਕਰ ਗਏ ਸਨ, ਹੁਣ ਫੇਰ ਅਮਰੀਕਾ ਦੀ ਟੈਕਸਾਸ

Read More
International

ਕੈਨੇਡਾ ‘ਚ ਸਿੱਖ ਨੇ ਆਪਣੀ ਦਸਤਾਰ ਨਾਲ ਬਚਾਈਆਂ ਤਲਾਅ ‘ਚ ਡੁੱਬਦੀਆਂ ਦੋ ਕੁੜੀਆਂ

‘ਦ ਖ਼ਾਲਸ ਬਿਊਰੋ ( ਕੈਲਗਰੀ ) :-   ਕੈਨੇਡਾ ਉੱਤਰ-ਪੂਰਬੀ ‘ਚ ਸਥਿਤ ਕੈਲਗਰੀ ਵਿੱਚ ਇੱਕ ਬਰਫ਼ੀਲੇ ਤਲਾਅ ‘ਚ ਦੋ ਕੁੜੀਆਂ ਦੇ ਡਿੱਗ ਗਈਆਂ, ਜਿਨ੍ਹਾਂ ਦੀ ਜਾਨ ਇੱਕ ਸਿੱਖ ਬਾਬੇ ਨੇ ਆਪਣੀ ਪੱਗ ਨਾਲ ਬਚਾਈ। ਦਰਅਸਲ ਇਹ ਘਟਨਾ 30 ਅਕਤੂਬਰ ਦੀ ਹੈ। ਜਦੋਂ ਦੋ ਲੜਕੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫ਼ੀਲੇ ਤਲਾਅ ‘ਚ ਤਿਲਕ ਗਈਆਂ ਤੇ ਜਾਨ

Read More
International

ਫਰਾਂਸ ਤੋਂ ਬਾਅਦ ਕੈਨੇਡਾ ‘ਚ ਵੀ ਹੋਇਆ ਚਾਕੂ ਨਾਲ ਹਮਲਾ, ਦੋ ਮੌਤਾਂ, ਪੰਜ ਜ਼ਖਮੀ

‘ਦ ਖ਼ਾਲਸ ਬਿਊਰੋ :- ਕੈਨੇਡਾ ਦੇ ਕਿਊਬਿਕ ਸ਼ਹਿਰ ਵਿੱਚ ਲੋਕਾਂ ‘ਤੇ ਚਾਕੂ ਨਾਲ ਹੋਏ ਹਮਲੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਹੇਲੋਵੀਨ ਡੇਅ ’ਤੇ ਸੂਬਾਈ ਵਿਧਾਨ ਸਭਾ ਦੇ ਨੇੜੇ ਇਹ ਹਮਲਾ ਹੋਇਆ। ਪੁਲਿਸ ਨੇ ਇਸ ਖੇਤਰ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ।  ਪੁਲਿਸ

Read More
International

ਕੈਨੇਡਾ ਸਰਕਾਰ ਨੇ ਮਿੱਥਿਆ 12 ਲੱਖ ਨਵੇਂ ਪ੍ਰਵਾਸੀਆਂ ਨੂੰ ਬੁਲਾਉਣ ਦਾ ਟੀਚਾ

‘ਦ ਖ਼ਾਲਸ ਬਿਊਰੋ :- ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਗਲੇ ਤਿੰਨ ਸਾਲਾਂ ਦੌਰਾਨ 12 ਲੱਖ ਤੋਂ ਵਧੇਰੇ ਨਵੇਂ ਕਾਮਿਆਂ ਨੂੰ ਬੁਲਾਉਣ ਦਾ ਟੀਚਾ ਰੱਖਿਆ ਹੈ। ਇਹ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਦੱਸਿਆ ਕਿ 2021 ਵਿੱਚ 401,000 ਪੀ.ਆਰ., 2022 ਵਿੱਚ 411,000 ਅਤੇ 2023 ਵਿੱਚ 421,000 ਪੀ.ਆਰ. ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ

Read More
International

ਪਾਕਿਸਤਾਨ ‘ਚ ਅਗਵਾ ਹੋਈ ਲੜਕੀ ਦਾ ਧਰਮ ਪਰਿਵਰਤਨ ਕਰਵਾ ਕੇ ਕੀਤੇ ਗਏ ਨਿਕਾਹ ਨੂੰ ਸਿੰਧ ਹਾਈਕੋਰਟ ਨੇ ਠਹਿਰਾਇਆ ਜਾਇਜ਼

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਵਿੱਚ ਅਗਵਾ ਹੋਈ 13 ਸਾਲਾ ਇਸਾਈ ਲੜਕੀ ਆਰਜ਼ੂ ਮਸੀਹ ਨੂੰ ਅਗਵਾ ਕਰ ਕੇ ਉਸਦਾ ਜ਼ਬਰੀ ਧਰਮ ਪਰਿਵਰਤਨ ਕਰਨ ਅਤੇ ਫਿਰ 44 ਸਾਲਾ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਨੂੰ ਪਾਕਿਸਤਾਨ ਦੀ ਸਿੰਧ ਹਾਈ ਕੋਰਟ ਨੇ ਜਾਇਜ਼ ਠਹਿਰਾਇਆ ਹੈ। ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਲੜਕੀ ਨੇ ਆਪਣੀ ਮਰਜ਼ੀ ਨਾਲ

Read More
International

ਇੱਕ ਘੰਟਾ ਪਿੱਛੇ ਹੋਈਆਂ ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ

‘ਦ ਖ਼ਾਲਸ ਬਿਊਰੋ :- ਕੈਨੇਡਾ ਅਤੇ ਅਮਰੀਕਾ ਵਿੱਚ ਅੱਜ ਤੋਂ ਘੜੀਆਂ ਦਾ ਟਾਈਮ ਇੱਕ ਘੰਟਾ ਪਿੱਛੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰ ਸਾਲ ਦੋਵੇਂ ਦੇਸ਼ਾਂ ਵਿੱਚ 6 ਮਹੀਨਿਆਂ ਬਾਅਦ ਸਮਾਂ ਬਦਲ ਦਿੱਤਾ ਜਾਂਦਾ ਹੈ। ਲੋਕਾਂ ਨੂੰ ਮਾਰਚ ਮਹੀਨੇ ਦੇ ਦੂਜੇ ਐਤਵਾਰ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ਮਹੀਨੇ ਦੇ ਪਹਿਲੇ

Read More
International

ਇੰਗਲੈਂਡ ‘ਚ ਕੋਰੋਨਾ ਦੇ ਦੂਜੇ ਪੜਾਅ ਦਾ ਛਾਇਆ ਖ਼ਤਰਾ, ਸਰਕਾਰ ਕਰ ਰਹੀ ਹੈ ਲਾਕਡਾਊਨ ਦੀ ਤਿਆਰੀ

‘ਦ ਖ਼ਾਲਸ ਬਿਊਰੋ :- ਬ੍ਰਿਟੇਨ ਸਰਕਾਰ ਵੱਲੋਂ ਫਿਰ ਤੋਂ ਲਾਕਡਾਊਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਇਸ ‘ਤੇ 2 ਨਵੰਬਰ ਤੱਕ ਫੈਸਲਾ ਸੁਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਵਿੱਚ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਛੂਟ ਦਿੱਤੀ ਗਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕੋਵਿਡ ਮਹਾਂਮਾਰੀ ਸੰਬੰਧਤ ਲਗਾਈ ਗਈ ਰੋਕ ਨੂੰ ਜੇਕਰ ਫਿਰ ਤੋਂ ਦੁਬਾਰਾ

Read More