ਭਾਰਤ-ਅਸਟਰੇਲੀਆ ਦੇ ਮੈਚ ‘ਚ ਲੱਗੇ ਕਿਸਾਨੀ ਅੰਦੋਲਨ ਦੇ ਨਾਅਰੇ
‘ਦ ਖ਼ਾਲਸ ਬਿਊਰੋ ( ਹਿਨਾ ) :- ਅਸਟਰੇਲੀਆ ਵਿੱਚ ਚੱਲ ਰਹੇ ਭਾਰਤ ਅਤੇ ਅਸਟਰੇਲੀਆ ਇੱਕ ਰੋਜ਼ਾ ਮੈਚ ( ਵਨਡੇ ਮੈਚ ) ਦੌਰਾਨ ਸਟੇਡੀਅਮ ਵਿੱਚ ਹੀ ਭਾਰਤੀ ਪੰਜਾਬੀ ਲੋਕਾ ਵੱਲੋਂ ਦਿੱਲੀ ‘ਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਆਪਣੇ ਕਪੜਿਆ ਅਤੇ ਵੱਡੇ-ਵੱਡੇ ਪੋਸਟਰਾਂ ‘ਤੇ ਕਿਸਾਨਾਂ ਭਰਾਵਾ ਲਈ ਇਹ ਸੁਨੇਹਾ ਲਿਖਿਆ