ਈਰਾਨ ਅਤੇ ਇਜ਼ਰਾਈਲ ਦੀ ਜੰਗ ਦਾ ਅੱਜ ਅੱਠਵਾਂ ਦਿਨ, ਈਰਾਨ ਨੇ ਨਿਸ਼ਾਨੇ ‘ਤੇ ਇਜ਼ਰਾਈਲੀ ਨਿਊਜ਼ ਚੈਨਲ
Iran and Israel : ਅੱਜ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਦਾ ਅੱਠਵਾਂ ਦਿਨ ਹੈ। ਇਜ਼ਰਾਈਲ ਨੇ ਵੀਰਵਾਰ ਨੂੰ ਈਰਾਨ ਦੇ ਖੋਂਡੂਬ ਪ੍ਰਮਾਣੂ ਰਿਐਕਟਰ ‘ਤੇ ਹਮਲਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲ ਨੇ ਅਰਕ ਪ੍ਰਮਾਣੂ ਰਿਐਕਟਰ ‘ਤੇ ਵੀ ਹਮਲਾ ਕੀਤਾ ਸੀ। ਇਨ੍ਹਾਂ ਦੋਵਾਂ ਥਾਵਾਂ ‘ਤੇ ਭਾਰੀ ਪਾਣੀ ਦੇ ਰਿਐਕਟਰ ਹਨ, ਜਿਨ੍ਹਾਂ ਦੀ ਵਰਤੋਂ ਪਲੂਟੋਨੀਅਮ ਬਣਾਉਣ
