ਆਸਟ੍ਰੇਲੀਆ ਨੇ ਏਡਜ਼ ਤੇ ਮਲੇਰੀਆ ਦੀ ਦਵਾਈ ਦੇ ਕੇ ਠੀਕ ਕੀਤੇ ਕਰੋਨਾਵਾਇਰਸ ਮਰੀਜ਼
ਆਸਟਰੇਲੀਆ ਦੇ ਖੋਜੀਆਂ ਵੱਲੋਂ ਦੋ ਦਵਾਈਆਂ ਲੱਭਣ ਦਾ ਦਾਅਵਾ: ਮੈਲਬਰਨ ਆਸਟਰੇਲੀਆ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਕਰੋਨਾਵਾਇਰਸ ਨਾਲ ਸਿੱਝਣ ’ਚ ਐੱਚਆਈਵੀ ਅਤੇ ਮਲੇਰੀਆ ਦੇ ਰੋਗਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਸਹਾਈ ਹਨ। ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਸੈਂਟਰ ਫਾਰ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਡੇਵਿਡ ਪੈਟਰਸਨ ਨੇ ਦੱਸਿਆ ਕਿ ਟੈਸਟ ਟਿਊਬ ’ਚ ਵਰਤੀਆਂ ਗਈਆਂ ਇਨ੍ਹਾਂ ਦੋ ਦਵਾਈਆਂ