International

ਜਰਮਨੀ ਦੇ ਕ੍ਰਿਸਮਿਸ ਬਾਜ਼ਾਰ ‘ਤੇ ਹਮਲਾ: ਸਾਊਦੀ ਡਾਕਟਰ ਨੇ ਤੇਜ਼ ਰਫਤਾਰ ਕਾਰ ਨਾਲ ਲੋਕਾਂ ‘ਤੇ ਦਰੜਿਆ, 2 ਦੀ ਮੌਤ, 68 ਜ਼ਖਮੀ

ਜਰਮਨੀ ਦੇ ਮੈਗਡੇਬਰਗ ਵਿੱਚ ਇੱਕ ਕ੍ਰਿਸਮਸ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਨੇ ਲੋਕਾਂ ਵਿੱਚ ਕਾਰ ਚਲਾ ਦਿੱਤੀ। ਇਸ ਘਟਨਾ ‘ਚ ਦੋ ਦੀ ਮੌਤ ਹੋ ਗਈ ਅਤੇ 68 ਲੋਕ ਜ਼ਖਮੀ ਹੋ ਗਏ। ਇਸ ਹਮਲੇ ਦਾ ਦੋਸ਼ੀ 50 ਸਾਲਾ ਸਾਊਦੀ ਅਰਬ ਦਾ ਡਾਕਟਰ ਹੈ, ਜੋ ਜਰਮਨੀ ਦੇ ਪੂਰਬੀ ਸੂਬੇ ਸੈਕਸਨੀ-ਐਨਹਾਲਟ ਦਾ ਰਹਿਣ ਵਾਲਾ ਹੈ। ਦੋਸ਼ੀ ਨੂੰ

Read More
International

ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ‘ਚ ਸ਼ਾਮਲ ਚਾਰ ਕੰਪਨੀਆਂ ‘ਤੇ ਪਾਬੰਦੀ ਲਗਾਈ

ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ‘ਚ ਸ਼ਾਮਲ ਚਾਰ ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਰਾਹੀਂ ਇਸ ਸਬੰਧ ਵਿਚ ਬਿਆਨ ਦਿੱਤਾ ਹੈ। ਬੀਬੀਸੀ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ

Read More
International

ਬੰਗਲਾਦੇਸ਼ ‘ਚ ਭਾਰਤੀ ਮੌਲਾਨਾ ਦੇ ਸਮਰਥਕਾਂ ਨਾਲ ਝੜਪ: 4 ਦੀ ਮੌਤ, ਸੈਂਕੜੇ ਜ਼ਖਮੀ

 ਬੰਗਲਾਦੇਸ਼ : ਮੰਗਲਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 40 ਕਿਲੋਮੀਟਰ ਦੂਰ ਟੋਂਗੀ ਕਸਬੇ ਵਿੱਚ ਇਜਤਿਮਾ ਦੇ ਆਯੋਜਨ ਨੂੰ ਲੈ ਕੇ ਮੌਲਾਨਾ ਦੇ ਦੋ ਸਮੂਹਾਂ ਵਿੱਚ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿੱਚ ਭਾਰਤ ਦੇ ਮੌਲਾਨਾ ਸਾਦ ਅਤੇ ਬੰਗਲਾਦੇਸ਼ ਦੇ ਮੌਲਾਨਾ ਜ਼ੁਬੈਰ ਦੇ ਸਮਰਥਕਾਂ ਵਿਚਕਾਰ ਹਿੰਸਕ ਝੜਪ ਹੋਈ। ਇਸ ਲੜਾਈ ਵਿਚ ਚਾਰ ਲੋਕਾਂ ਦੀ ਮੌਤ ਹੋ

Read More
International

ਰੂਸ ਨੇ ਕੈਂਸਰ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ

ਬਿਉਰੋ ਰਿਪੋਰਟ – ਰੂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਕੈਂਸਰ ਦੀ ਵੈਕਸੀਨ ਣਾਉਣ ‘ਚ ਕਾਮਯਾਬ ਹੋ ਚੁੱਕਾ ਹੈ। ਇਹ ਜਾਣਕਾਰੀ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਰੇਡੀਓ ‘ਤੇ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਇਹ ਟੀਕਾ ਅਗਲੇ ਸਾਲ ਤੋਂ ਰੂਸੀ ਨਾਗਰਿਕਾਂ ਨੂੰ ਮੁਫਤ ਦਿੱਤਾ ਜਾਵੇਗਾ।

Read More
International

ਟਰੂਡੋ ਨਾਲ ਮਤਭੇਦ ਮਗਰੋਂ ਕੈਨੇਡਾ ਦੀ ਡਿਪਟੀ ਪੀ ਐਮ ਨੇ ਦਿੱਤਾ ਅਸਤੀਫਾ

ਕੈਨੇਡਾ ਦੀ ਡਿਪਟੀ ਪ੍ਰਾਈਮ ਮਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀ ਦਰਾਮਦ ’ਤੇ 25 ਫੀਸਦੀ ਟੈਕਸ ਲਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦ ਮਗਰੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਵਿੱਤ ਮੰਤਰੀ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਵਿਚ ਉਹਨਾਂ ਕਿਹਾ ਕਿ ਸਾਡੇ

Read More