ਮੌਤ ਦੇ ਮੂੰਹ ‘ਚੋਂ ਬਚਾਏ ਅਮਰੀਕਾ ਦੇ ਬੱਚਿਆਂ ਨੇ ਸਿੱਖ ਨੌਜਵਾਨ ਦੀ ਫੋਟੋ ਵਾਲੀ ਸ਼ਰਟ ਪਾ ਕੇ ਦਿੱਤੀ ਸ਼ਰਧਾਂਜਲੀ
‘ਦ ਖ਼ਾਲਸ ਬਿਊਰੋ :- 7 ਅਗਸਤ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਕਿੰਗਜ਼ ਨਦੀ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਿੱਖ ਨੋਜਵਾਨ ਮਨਜੀਤ ਸਿੰਘ ਦੀ ਨਦੀ ‘ਚ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਖ਼ਬਰ ਨਾਲ ਪੂਰੀ ਦੁਨੀਆ ਦੇ ਸਿੱਖ ਭਾਈਚਾਰੇ ਨੂੰ ਜਿੱਥੇ ਮਨਜੀਤ ਸਿੰਘ ਦੀ ਮੌਤ ਦਾ ਦੁੱਖ ਸੀ, ਉੱਥੇ ਹੀ