ਲੋਕਾਂ ਨੂੰ ਲਾਕਡਾਊਨ ‘ਚ ਬੰਦ ਕਰਕੇ ਭਾਰਤ ਸਰਕਾਰ ਨੇ ਨਿਵੇਸ਼ ਸ਼ੰਕਰ ਲਈ ਸੱਦੀਆਂ ਅਮਰੀਕੀ ਕੰਪਨੀਆਂ
‘ਦ ਖ਼ਾਲਸ ਬਿਊਰੋ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਸਿਹਤ-ਸੰਭਾਲ, ਬੁਨਿਆਦੀ ਢਾਂਚੇ, ਰੱਖਿਆ, ਊਰਜਾ, ਖੇਤੀਬਾੜੀ ਅਤੇ ਬੀਮਾ ਸੈਕਟਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਲਈ ਖੁੱਲ੍ਹਾਪਣ, ਮੌਕੇ ਅਤੇ ਵਿਕਲਪ ਦਿੰਦਾ ਹੈ। ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਅੱਜ ਦੇ ਦੌਰ