India International Punjab

ਘਰਵਾਲੀਆਂ ਨੂੰ ਛੱਡ ਕੇ ਬੈਠੇ ਪਤੀ ਸਮਝ ਲੈਣ, ਇੱਦਾਂ ਨਹੀਂ ਹੋਣਾ ਗੁਜ਼ਾਰਾ, ਦੇਣਾ ਪੈਣਾ ਗੁਜ਼ਾਰਾ ਭੱਤਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅਲੱਗ ਰਹਿਣ ਵਾਲੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਵਾਲੇ ਪਤੀ ਹੁਣ ਸਾਵਧਾਨ ਹੋ ਜਾਣ। ਗੁਜ਼ਾਰਾ ਭੱਤਾ ਦੇਣਾ ਪਤੀ ਦਾ ਫਰਜ਼ ਹੈ ਤੇ ਇਸ ਤੋਂ ਪਤੀ ਮੂੰਹ ਮੋੜ ਨਹੀਂ ਮੋੜ ਸਕਦਾ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਨਾਲ ਇਕ ਮਾਮਲੇ ਵਿੱਚ ਫੈਸਲਾ ਕਰਦਿਆਂ ਇਹ

Read More
India International Punjab

21 ਫਰਵਰੀ ਅੰਤਰ ਰਾਸ਼ਟਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼: ਜਾਣੋ ਮਾਂ-ਬੋਲੀ ਪੰਜਾਬੀ ਦਾ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ

’ਦ ਖ਼ਾਲਸ ਬਿਊਰੋ: ਅੱਜ ਦੁਨੀਆ ਭਰ ਵਿੱਚ ਆਲਮੀ ਮਾਂ ਬੋਲੀ ਦਿਵਸ ਮਨਾਇਆ ਗਿਆ। ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ। ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ

Read More
International

ਸਾਊਦੀ ਅਰਬ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਕਰੇਗਾ ਨਿਵੇਸ਼

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਅਗਲੇ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਨਿਵੇਸ਼ ਕਰੇਗਾ। ਸਾਊਦੀ ਅਰਬ ਦੀ ਸੈਨਿਕ ਉਦਯੋਗ ‘ਤੇ ਨਿਗਰਾਨੀ ਰੱਖਣ ਵਾਲੇ ਰੈਗੂਲੇਟਰ ਨੇ ਕਿਹਾ ਕਿ ਘਰੇਲੂ ਸੈਨਿਕ ਉਦਯੋਗ ‘ਤੇ ਨਿਵੇਸ਼ ਕਰਨ ਦੀ ਹਮਲਾਵਰ ਯੋਜਨਾ ਦੇ ਤਹਿਤ ਆਉਣ ਵਾਲੇ ਸਾਲਾਂ ਵਿੱਚ ਦੇਸ਼ ਇਸ ਖੇਤਰ ਵਿੱਚ ਵਿਸਤਾਰ ਕਰੇਗਾ।

Read More
International

ਅਮਰੀਕਾ ‘ਪੇਰਿਸ ਜਲਵਾਯੂ’ ਸਮਝੌਤੇ ਵਿੱਚ ਮੁੜ ਤੋਂ ਹੋਇਆ ਸ਼ਾਮਿਲ

‘ਦ ਖ਼ਾਲਸ ਬਿਊਰੋ :- ਅਮਰੀਕਾ ਅਧਿਕਾਰਤ ਤੌਰ ‘ਤੇ ਪੇਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਤੋਂ ਸ਼ਾਮਿਲ ਹੋ ਗਿਆ ਹੈ। ਜਲਵਾਯੂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵਿਦੇਸ਼ੀ ਦੂਤ ਜਾੱਨ ਕੈਰੀ ਨੇ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਨਿਮਰਤਾ ਅਤੇ ਇੱਕ ਉਦੇਸ਼’ ਦੇ ਨਾਲ ਫਿਰ ਤੋਂ ਪੇਰਿਸ ਜਲਵਾਯੂ ਸਮਝੌਤੇ ਦਾ ਹਿੱਸਾ ਬਣ ਗਿਆ ਹੈ। ਅਮਰੀਕਾ ਨੇ ਇਸ ਸਮਝੌਤੇ

Read More
International

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਜਾਣਗੇ ਆਪਣੇ ਪਹਿਲੇ ਵਿਦੇਸ਼ੀ ਦੌਰੇ ‘ਤੇ ਸ਼੍ਰੀਲੰਕਾ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਸ਼੍ਰੀਲੰਕਾ ਦੇ ਦੌਰੇ ‘ਤੇ ਜਾ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਮਰਾਨ ਖਾਨ ਨੂੰ ਉਨ੍ਹਾਂ ਦੇ ਦੇਸ਼ ਆਉਣ ਦਾ ਸੱਦਾ ਦਿੱਤਾ ਹੈ। ਇਮਰਾਨ ਖਾਨ ਦਾ ਇਹ ਸਾਲ ਦਾ ਪਹਿਲਾ ਵਿਦੇਸ਼ੀ

Read More
India International Punjab

ਸੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਮਨਾਇਗਾ ‘ਪਗੜੀ ਸੰਭਾਲ’ ਦਿਵਸ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈੱਸ ਬਿਆਨ ਜਾਰੀ ਕਰਕੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮਦਿਨ ਨੂੰ ‘ਪਗੜੀ ਸੰਭਾਲ’ ਦਿਵਸ ਦੇ ਤੌਰ ‘ਤੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਮੋਰਚਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਮੋਰਚਾ ਲਾਈ

Read More
India International

ਸ਼੍ਰੀਨਗਰ ਦੇ ਬਾਘਤ ਇਲਾਕੇ ‘ਚ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ, ਤਿੰਨ ਅੱਤਵਾਦੀ ਹਲਾਕ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ੍ਰੀਨਗਰ ਦੇ ਬਾਘਤ ਇਲਾਕੇ ‘ਚ ਅੱਜ ਇੱਕ ਅੱਤਵਾਦੀ ਨੇ ਸਰੇਆਮ ਬਜ਼ਾਰ ਵਿੱਚ ਹਮਲਾ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਸ਼ਹੀਦ ਕਰ ਦਿੱਤਾ। ਵਾਰਦਾਤ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਿਆ। ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਕਾਂਸਟੇਬਲ ਸੋਹੇਲ ਤੇ ਮੁਹੰਮਦ ਯੂਸਫ ਦੇ ਰੂਪ ਵਿੱਚ ਹੋਈ ਹੈ। ਇਹ ਸਾਰੀ ਵਾਰਦਾਤ ਬਜ਼ਾਰ ਵਿੱਚ ਲੱਗੇ

Read More
India International Khalas Tv Special Punjab

SPECIAL REPORT-29 ਰੁਪਏ ਵਾਲਾ ਤੇਲ ਤੁਹਾਨੂੰ 100 ਰੁਪਏ ਦਾ ਕਿਉਂ ਮਿਲ ਰਿਹਾ ਹੈ?

ਇਹ 25-25 ਤੇ 30-30 ਪੈਸੇ ਦਾ ਵਾਧਾ ਹੀ ਵਿਗਾੜਦਾ ਹੈ ਤੁਹਾਡੀ ਜੇਬ੍ਹ ਦਾ ਬਜਟ ‘ਦ ਖ਼ਾਲਸ ਬਿਊਰੋ:-ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੇ ਭਾਅ 13 ਫੀਸਦੀ ਸਸਤੇ ਹੋਏ ਹਨ ਪਰ ਭਾਰਤੀਆਂ ਨੂੰ ਜਨਵਰੀ 2020 ਤੋਂ ਲੈ ਕੇ ਜਨਵਰੀ 2021 ਤੱਕ 13 ਫੀਸਦੀ ਵੱਧ ਭਾਅ ‘ਤੇ ਪੈਟਰੋਲ ਡੀਜ਼ਲ ਖਰੀਦਣਾ ਪਿਆ ਹੈ, ਜਨਵਰੀ 2020 ਵਿੱਚ ਕੋਰੋਨਾ ਤੋਂ ਪਹਿਲਾਂ

Read More
India International Punjab

ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਦਿੱਲੀ ਪੁਲਿਸ ਜਿੱਥੇ ਸੱਦੇਗੀ, ਜਾਂਚ ਵਿੱਚ ਸ਼ਾਮਿਲ ਹੋਵਾਂਗਾ : ਇੰਜਰਜੀਤ ਨਿੱਕੂ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- 26ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਦੇ ਸੰਬੰਧ ਵਿੱਚ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਤੇ ਕਿਸਾਨ ਲੀਡਰ ਰੁਲਦੂ ਸਿੰਘ ਸਣੇ ਵੱਡੇ ਚਿਹਰੇ ਨਜ਼ਰ ਆ ਰਹੇ ਹਨ। ਕੁੱਝ ਅਖਬਾਰਾਂ ਤੇ ਨਿਊਜ਼ ਪੋਰਟਲਾਂ ਨੇ ਖਬਰਾਂ ਜਾਰੀ ਕੀਤੀਆਂ ਹਨ ਕਿ

Read More
India International Punjab

ਦਿੱਲੀ ਅੰਦੋਲਨ ‘ਚ ਗ੍ਰਿਫਤਾਰ ਕੀਤੇ ਪੰਜਾਬ ਤੇ ਹਰਿਆਣਾ ਦੇ 7 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ, ਜਲਦ ਹੋਵੇਗੀ ਰਿਹਾਈ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਦਿੱਲੀ ਅੰਦੋਲਨ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਤੇ ਹਰਿਆਣਾ ਨਾਲ ਸੰਬੰਧਤ 7 ਹੋਰ ਕਿਸਾਨਾਂ ਨੂੰ ਜਮਾਨਤ ਮਿਲ ਗਈ ਹੈ। ਇਹ ਜਲਦ ਰਿਹਅ ਹੋ ਸਕਦੇ ਹਨ। ਦਿੱਲੀ ਸਿੱਖ ਗੁਰੁੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਮੁਖਰਜੀ ਨਗਰ ਸਥਿਤ ਥਾਣੇ ਵਿੱਚ ਇਨ੍ਹਾਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ

Read More